Sat, Apr 20, 2024
Whatsapp

ਪਟਿਆਲਾ ਹੈਰੀਟੇਜ ਉਤਸਵ-2019: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਊ ਪੋਲੋ ਗਰਾਊਂਡ 'ਚ ਵੇਖਣ ਪੁੱਜੇ ਪੋਲੋ ਮੈਚ, ਦੇਖੋ ਤਸਵੀਰਾਂ

Written by  Jashan A -- February 24th 2019 03:42 PM
ਪਟਿਆਲਾ ਹੈਰੀਟੇਜ ਉਤਸਵ-2019: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਊ ਪੋਲੋ ਗਰਾਊਂਡ 'ਚ ਵੇਖਣ ਪੁੱਜੇ ਪੋਲੋ ਮੈਚ, ਦੇਖੋ ਤਸਵੀਰਾਂ

ਪਟਿਆਲਾ ਹੈਰੀਟੇਜ ਉਤਸਵ-2019: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਊ ਪੋਲੋ ਗਰਾਊਂਡ 'ਚ ਵੇਖਣ ਪੁੱਜੇ ਪੋਲੋ ਮੈਚ, ਦੇਖੋ ਤਸਵੀਰਾਂ

ਪਟਿਆਲਾ ਹੈਰੀਟੇਜ ਉਤਸਵ-2019: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਊ ਪੋਲੋ ਗਰਾਊਂਡ 'ਚ ਵੇਖਣ ਪੁੱਜੇ ਪੋਲੋ ਮੈਚ, ਦੇਖੋ ਤਸਵੀਰਾਂ,ਪਟਿਆਲਾ: ਪਟਿਆਲਾ ਹੈਰੀਟੇਜ ਉਤਸਵ-2019′ ਦਾ ਉਦਘਾਟਨ 19 ਫਰਵਰੀ ਦੀ ਸ਼ਾਮ ਨੂੰ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਵਲੋਂ ਕੀਤਾ ਜਾ ਗਿਆ। [caption id="attachment_260890" align="aligncenter" width="300"]captain ਪਟਿਆਲਾ ਹੈਰੀਟੇਜ ਉਤਸਵ-2019: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਊ ਪੋਲੋ ਗਰਾਊਂਡ 'ਚ ਵੇਖਣ ਪੁੱਜੇ ਪੋਲੋ ਮੈਚ, ਦੇਖੋ ਤਸਵੀਰਾਂ[/caption] ਇਹ ਉਤਸਵ 19 ਫਰਵਰੀ ਤੋਂ ਲੈ ਕੇ 24 ਫਰਵਰੀ ਤੱਕ ਚੱਲੇਗਾ ਭਾਵ ਕਿ ਅੱਜ ਤੱਕ। ਇਸ ਦੌਰਾਨ ਅੱਜ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਨਿਉ ਪੋਲੋ ਗਰਾਊਂਡ ਏਵੀਏਸ਼ਨ ਕਲੱਬ ਸੰਗਰੂਰ ਰੋਡ ਵਿਖੇ ਕਰਵਾਏ ਜਾ ਰਹੇ ਪੋਲੋ ਮੈਚ ਵੇਖਣ ਪੁੱਜੇ। ਇਸ ਮੌਕੇ ਉਹਨਾਂ ਨਾਲ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਵੀ ਮੌਜੂਦ ਰਹੇ। [caption id="attachment_260891" align="aligncenter" width="300"]captain ਪਟਿਆਲਾ ਹੈਰੀਟੇਜ ਉਤਸਵ-2019: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਊ ਪੋਲੋ ਗਰਾਊਂਡ 'ਚ ਵੇਖਣ ਪੁੱਜੇ ਪੋਲੋ ਮੈਚ, ਦੇਖੋ ਤਸਵੀਰਾਂ[/caption] ਦੱਸ ਦੇਈਏ ਕਿ ਅੱਜ ਸ਼ਾਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਲੜੀ ਤਹਿਤ ਸ੍ਰੀ ਹਰਬਖ਼ਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਤ ਸਤਿਗੁਰ ਨਾਨਕ ਪ੍ਰਗਟਿਆ ਲਾਇਟ ਐਂਡ ਸਾਊਂਡ ਪੈਨੋਰਮਾ ਹੋਵੇਗਾ। [caption id="attachment_260889" align="aligncenter" width="300"]captain ਪਟਿਆਲਾ ਹੈਰੀਟੇਜ ਉਤਸਵ-2019: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਊ ਪੋਲੋ ਗਰਾਊਂਡ 'ਚ ਵੇਖਣ ਪੁੱਜੇ ਪੋਲੋ ਮੈਚ, ਦੇਖੋ ਤਸਵੀਰਾਂ[/caption] ਇਸ ਤੋਂ ਬਿਨ੍ਹਾਂ ਪਟਿਆਲਾ ਦੀ ਵਿਰਾਸਤ ‘ਤੇ ਅਧਾਰਤ ਪੇਂਟਿੰਗ ਅਤੇ ਡਾਕ ਵਿਭਾਗ ਦੇ ਸਹਿਯੋਗ ਨਾਲ ਡਾਕ ਟਿਕਟਾਂ ਲਈ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਜਾਵੇਗਾ।ਇਸ ਤੋਂ ਬਿਨ੍ਹਾਂ ਇਸ ਉਤਸਵ ਦੌਰਾਨ ਫੋਟੋ ਗ੍ਰਾਫ਼ੀ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ, ਜਿਸ ਦੇ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। -PTC News


Top News view more...

Latest News view more...