ਪਟਿਆਲਾ: ਪਤੀ ਨੇ ਪਹਿਲਾਂ ਗਲਾ ਵੱਢ ਕੇ ਕੀਤਾ ਪਤਨੀ ਦਾ ਕਤਲ, ਮਗਰੋਂ ਆਪ ਵੀ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

pti
ਪਟਿਆਲਾ: ਪਤੀ ਨੇ ਪਹਿਲਾਂ ਗਲਾ ਵੱਢ ਕੇ ਕੀਤਾ ਪਤਨੀ ਦਾ ਕਤਲ, ਮਗਰੋਂ ਆਪ ਵੀ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਪਟਿਆਲਾ: ਪਤੀ ਨੇ ਪਹਿਲਾਂ ਗਲਾ ਵੱਢ ਕੇ ਕੀਤਾ ਪਤਨੀ ਦਾ ਕਤਲ, ਮਗਰੋਂ ਆਪ ਵੀ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼,ਪਟਿਆਲਾ: ਪਟਿਆਲਾ ਦੇ ਆਦਰਸ਼ ਨਗਰ ‘ਚ ਸੋਮਵਾਰ ਦੀ ਸਵੇਰ ਪਤੀ ਅਤੇ ਪਤਨੀ ਵਿਚਕਾਰ ਹੋਏ ਝਗੜੇ ਤੋਂ ਬਾਅਦ ਪਤੀ ਨੇ ਚਾਕੂਆਂ ਨਾਲ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਉਸ ਤੋਂ ਬਾਅਦ ਆਪਣੀ ਨਸ ਕੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਥਾਣਾ ਸਿਵਲ ਲਾਈਨ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਜਦੋਂ ਕਿ ਜ਼ਖ਼ਮੀ ਹਾਲਤ ਪਤੀ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।

pti
ਪਟਿਆਲਾ: ਪਤੀ ਨੇ ਪਹਿਲਾਂ ਗਲਾ ਵੱਢ ਕੇ ਕੀਤਾ ਪਤਨੀ ਦਾ ਕਤਲ, ਮਗਰੋਂ ਆਪ ਵੀ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਜਾਣਕਾਰੀ ਉਨ੍ਹਾਂ ਅਨੁਸਾਰ ਆਦਰਸ਼ ਨਗਰ ਵਾਸੀ ਸੁਰੇਸ਼ ਕੁਮਾਰ (52) ਅਤੇ ਉਸਦੀ ਪਤਨੀ ਵੀਨਾ (50 ) ਵਿਚਕਾਰ ਕਿਸੇ ਗਲ ਨੂੰ ਲੈ ਕੇ ਝਗੜਾ ਹੋ ਗਿਆ।ਸੁਰੇਸ਼ ਕੁਮਾਰ ਨੇ ਘਰ ਨੂੰ ਅੰਦਰੋਂ ਤਾਲਾ ਲਾ ਕੇ ਚਾਕੂ ਨਾਲ ਆਪਣੀ ਪਤਨੀ ਵੀਨਾ ਤੇ ਕਈ ਵਾਰ ਕੀਤੇ ਜਿਸ ਕਾਰਨ ਵੀਨਾ ਦੀ ਮੌਕੇ ਤੇ ਮੌਤ ਹੋ ਗਈ ।ਪਤਨੀ ਦਾ ਕਤਲ ਕਰਨ ਤੋਂ ਬਾਅਦ ਸੁਰੇਸ਼ ਕੁਮਾਰ ਨੇ ਆਪਣੀਆਂ ਨਸਾਂ ਕੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਹੋਰ ਪੜ੍ਹੋ:ਮੰਤਰੀ ਮੰਡਲ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਰੁੱਸੇ ਵਿਧਾਇਕਾਂ ਨੂੰ ਮਨਾਉਣ ‘ਚ ਜੁਟੀ ਕਾਂਗਰਸ

pti
ਪਟਿਆਲਾ: ਪਤੀ ਨੇ ਪਹਿਲਾਂ ਗਲਾ ਵੱਢ ਕੇ ਕੀਤਾ ਪਤਨੀ ਦਾ ਕਤਲ, ਮਗਰੋਂ ਆਪ ਵੀ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਪੁਲਿਸ ਮੌਕੇ ਤੇ ਪੁੱਜੀ ਜਿਨ੍ਹਾਂ ਨੇ ਵੀਨਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੁਰੇਸ਼ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਦੇ ਦਾਖਲ ਕਰਵਾਇਆ ਹੈ।ਸੂਤਰਾਂ ਅਨੁਸਾਰ ਵੀਨਾ ਅਤੇ ਸੁਰੇਸ਼ ਵਿਚਕਾਰ ਅਕਸਰ ਕਿਸੇ ਨਾ ਕਿਸੇ ਗਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ।

pti
ਪਟਿਆਲਾ: ਪਤੀ ਨੇ ਪਹਿਲਾਂ ਗਲਾ ਵੱਢ ਕੇ ਕੀਤਾ ਪਤਨੀ ਦਾ ਕਤਲ, ਮਗਰੋਂ ਆਪ ਵੀ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਅੱਜ ਸਵੇਰੇ ਕਰੀਬ ਸਾਢੇ ਅੱਠ ਵਜੇ ਦੋਵਾਂ ਵਿਚਕਾਰ ਮੁੜ ਤੋਂ ਝਗੜਾ ਹੋਇਆ , ਇਸੇ ਦੌਰਾਨ ਉਨ੍ਹਾਂ ਦਾ ਨੌਜਵਾਨ ਲੜਕੀ ਸਵੇਰੇ ਪੜ੍ਹਨ ਲਈ ਘਰ ਤੋਂ ਗਈ ਹੋਈ ਸੀ ਅਤੇ ਪਿੱਛੋਂ ਸੁਰੇਸ਼ ਕੁਮਾਰ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ।

-PTC News