Thu, Apr 25, 2024
Whatsapp

ਪਟਿਆਲਾ: ਅੱਗ ਲੱਗਣ ਕਾਰਨ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦਾ ਸੌਨਾ ਬਾਥ ਸੈਂਟਰ ਸੜ੍ਹ ਕੇ ਸੁਆਹ (ਤਸਵੀਰਾਂ)

Written by  Jashan A -- May 13th 2019 10:49 AM
ਪਟਿਆਲਾ: ਅੱਗ ਲੱਗਣ ਕਾਰਨ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦਾ ਸੌਨਾ ਬਾਥ ਸੈਂਟਰ ਸੜ੍ਹ ਕੇ ਸੁਆਹ (ਤਸਵੀਰਾਂ)

ਪਟਿਆਲਾ: ਅੱਗ ਲੱਗਣ ਕਾਰਨ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦਾ ਸੌਨਾ ਬਾਥ ਸੈਂਟਰ ਸੜ੍ਹ ਕੇ ਸੁਆਹ (ਤਸਵੀਰਾਂ)

ਪਟਿਆਲਾ: ਅੱਗ ਲੱਗਣ ਕਾਰਨ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦਾ ਸੌਨਾ ਬਾਥ ਸੈਂਟਰ ਸੜ੍ਹ ਕੇ ਸੁਆਹ (ਤਸਵੀਰਾਂ),ਪਟਿਆਲਾ: ਪਟਿਆਲਾ ਦੇ ਨੇਤਾ ਜੀ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਅੰਦਰ ਬਣੇ ਸੌਨਾ ਬਾਥ ਸੈਂਟਰ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_294677" align="aligncenter" width="300"]pti ਪਟਿਆਲਾ: ਅੱਗ ਲੱਗਣ ਕਾਰਨ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦਾ ਸੌਨਾ ਬਾਥ ਸੈਂਟਰ ਸੜ੍ਹ ਕੇ ਸੁਆਹ (ਤਸਵੀਰਾਂ)[/caption] ਹੋਰ ਪੜ੍ਹੋ:ਧੂਰੀ ਦੇ ਪਟਾਕਾ ਗੋਦਾਮ ‘ਚ ਹੋਇਆ ਜ਼ਬਰਦਸਤ ਧਮਾਕਾ ,ਲੱਖਾਂ ਦਾ ਨੁਕਸਾਨ ਮਿਲੀ ਜਾਣਕਾਰੀ ਮੁਤਾਬਕ ਐੱਨ ਆਈ ਐੱਸ ਦੇ ਸਕਿਊਰਿਟੀ ਗਾਰਡ ਸਵੇਰੇ ਸਟ੍ਰੀਟ ਲਾਈਟ ਦੇ ਸਵਿੱਚ ਬੰਦ ਕਰ ਰਿਹਾ ਸੀ ਤਾਂ ਉਸ ਨੇ ਸੌਨਾ ਸਟੀਮ ਬਾਥ ਸੈਂਟਰ ਵਿਚੋਂ ਧੂੰਆਂ ਨਿਕਲਦਿਆਂ ਵੇਖਿਆ ਉਸ ਤੋਂ ਬਾਅਦ ਫਾਇਰ ਬ੍ਰੇਗ੍ਰੇਡ ਨੂੰ ਸੂਚਿਤ ਕੀਤਾ। [caption id="attachment_294676" align="aligncenter" width="300"]pti ਪਟਿਆਲਾ: ਅੱਗ ਲੱਗਣ ਕਾਰਨ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦਾ ਸੌਨਾ ਬਾਥ ਸੈਂਟਰ ਸੜ੍ਹ ਕੇ ਸੁਆਹ (ਤਸਵੀਰਾਂ)[/caption] ਫਾਇਰ ਬ੍ਰਿਗੇਡ ਵਲੋਂ ਅੱਗ 'ਤੇ ਕਾਬੂ ਤਾਂ ਪਾ ਲਿਆ ਗਿਆ ਪਰ ਉਦੋਂ ਤੱਕ ਇਹ ਸੈਂਟਰ ਸੜ ਕੇ ਸੁਆਹ ਹੋ ਚੁੱਕਾ ਸੀ। ਸੂਤਰਾਂ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜ ਰਿਹਾ ਹੈ। ਹੋਰ ਪੜ੍ਹੋ:ਲੁਧਿਆਣਾ ਦੇ ਸਿਵਲ ਹਸਪਤਾਲ ਦੀ ਓ.ਪੀ.ਡੀ. ‘ਚ ਲੱਗੀ ਭਿਆਨਕ ਅੱਗ [caption id="attachment_294678" align="aligncenter" width="300"]pti ਪਟਿਆਲਾ: ਅੱਗ ਲੱਗਣ ਕਾਰਨ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦਾ ਸੌਨਾ ਬਾਥ ਸੈਂਟਰ ਸੜ੍ਹ ਕੇ ਸੁਆਹ (ਤਸਵੀਰਾਂ)[/caption] ਉਥੇ ਹੀ ਘਟਨਾ ਦਾ ਪਤਾ ਚਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...