Advertisment

ਪਟਿਆਲਾ: ਨਰਸਾਂ ਵਲੋਂ ਵਿੱਢੇ ਸੰਘਰਸ਼ ਨੂੰ ਨਿਬੇੜਨ ਲਈ ਸਿਹਤ ਮੰਤਰੀ ਨੇ ਡੀ.ਆਰ.ਐਮ.ਈ ਨੂੰ 2 ਦਿਨਾਂ 'ਚ ਕਾਰਵਾਈ ਕਰਨ ਲਈ ਕਿਹਾ

author-image
Jashan A
Updated On
New Update
ਪਟਿਆਲਾ: ਨਰਸਾਂ ਵਲੋਂ ਵਿੱਢੇ ਸੰਘਰਸ਼ ਨੂੰ ਨਿਬੇੜਨ ਲਈ ਸਿਹਤ ਮੰਤਰੀ ਨੇ ਡੀ.ਆਰ.ਐਮ.ਈ ਨੂੰ 2 ਦਿਨਾਂ 'ਚ ਕਾਰਵਾਈ ਕਰਨ ਲਈ ਕਿਹਾ
Advertisment
ਪਟਿਆਲਾ: ਨਰਸਾਂ ਵਲੋਂ ਵਿੱਢੇ ਸੰਘਰਸ਼ ਨੂੰ ਨਿਬੇੜਨ ਲਈ ਸਿਹਤ ਮੰਤਰੀ ਨੇ ਡੀ.ਆਰ.ਐਮ.ਈ ਨੂੰ 2 ਦਿਨਾਂ 'ਚ ਕਾਰਵਾਈ ਕਰਨ ਲਈ ਕਿਹਾ,ਪਟਿਆਲਾ: ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ‘ਚ ਠੇਕਾ ਆਧਾਰਿਤ ਨਰਸਾਂ ਧਰਨੇ ‘ਤੇ ਬੈਠੀਆਂ ਹਨ। ਇਹਨਾਂ ਨਰਸਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। nurse ਪਟਿਆਲਾ: ਨਰਸਾਂ ਵਲੋਂ ਵਿੱਢੇ ਸੰਘਰਸ਼ ਨੂੰ ਨਿਬੇੜਨ ਲਈ ਸਿਹਤ ਮੰਤਰੀ ਨੇ ਡੀ.ਆਰ.ਐਮ.ਈ ਨੂੰ 2 ਦਿਨਾਂ 'ਚ ਕਾਰਵਾਈ ਕਰਨ ਲਈ ਕਿਹਾ ਬੀਤੇ ਦਿਨ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠੀਆਂ 6 ਨਰਸਾਂ ਵਿੱਚੋਂ 4 ਦੀ ਹਾਲਤ ਠੰਡ ਕਾਰਨ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਸ ਤੋਂ ਬਾਅਦ ਨਰਸਾਂ ਵਲੋਂ ਵਿੱਡੇ ਸੰਘਰਸ਼ ਨੂੰ ਕਿਸੇ ਥਾਂ ਲਾਉਣ ਲਈ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਡੀਆਰਐਮਈ ਨੂੰ 2 ਦਿਨਾਂ 'ਚ ਕਾਰਵਾਈ ਕਰਨ ਲਈ ਕਿਹਾ ਹੈ।ਸੂਤਰਾਂ ਅਨੁਸਾਰ ਬੀਤੀ ਸ਼ਾਮ ਨਰਸਾਂ ਦਾ ਇੱਕ ਡੈਪੂਟੇਸ਼ਨ ਬ੍ਰਹਮ ਮਹਿੰਦਰਾ ਨੂੰ ਚੰਡੀਗੜ੍ਹ ਵਿਖੇ ਮਿਲਿਆ। patiala ਪਟਿਆਲਾ: ਨਰਸਾਂ ਵਲੋਂ ਵਿੱਢੇ ਸੰਘਰਸ਼ ਨੂੰ ਨਿਬੇੜਨ ਲਈ ਸਿਹਤ ਮੰਤਰੀ ਨੇ ਡੀ.ਆਰ.ਐਮ.ਈ ਨੂੰ 2 ਦਿਨਾਂ 'ਚ ਕਾਰਵਾਈ ਕਰਨ ਲਈ ਕਿਹਾ ਜਿਥੇ DRME ਨੂੰ ਨਰਸਾਂ ਨੂੰ ਰੈਗੂਲਰ ਕਰਨ ਦੇ ਲਈ ਰੋਡ ਮੈਪ ਤਿਆਰ ਕਰਨ ਨੂੰ ਕਿਹਾ। ਇੱਧਰ ਹਸਪਤਾਲ ਦੀ ਮਮਟੀ ਤੇ ਚੜੀਆਂ 5 ਨਰਸਾਂ ਨੂੰ ਬੀਤੇ ਦਿਨ ਬਿਮਾਰੀ ਦੀ ਹਾਲਤ ਵਿਚ ਨੀਚੇ ਉਤਾਰਿਆ ਗਿਆ।ਫਿਲਹਾਲ ਪ੍ਰਧਾਨ ਕਰਮਜੀਤ ਕੌਰ ਅਤੇ ਬਲਜੀਤ ਕੌਰ ਖ਼ਾਲਸਾ ਮਮਟੀ ਤੇ ਡੱਟੀਆਂ ਹੋਈਆਂ ਹਨ। -PTC News-
punjabi-news latest-punjabi-news patiala-news latest-patiala-news news-in-punjabi nurse-protest punjab-nurse-protest
Advertisment

Stay updated with the latest news headlines.

Follow us:
Advertisment