Advertisment

ਪਟਿਆਲਾ: ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਐਸੋਸੀਏਸ਼ਨ ਦਾ ਸੰਘਰਸ਼ ਅੱਜ ਵੀ ਸਿਖਰਾਂ 'ਤੇ, ਓ.ਪੀ.ਡੀ ਅਤੇ ਓਪਰੇਸ਼ਨ ਥੀਏਟਰ ਨੂੰ ਕੀਤਾ ਬੰਦ

author-image
Jashan A
Updated On
New Update
ਪਟਿਆਲਾ: ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਐਸੋਸੀਏਸ਼ਨ ਦਾ ਸੰਘਰਸ਼ ਅੱਜ ਵੀ ਸਿਖਰਾਂ 'ਤੇ, ਓ.ਪੀ.ਡੀ ਅਤੇ ਓਪਰੇਸ਼ਨ ਥੀਏਟਰ ਨੂੰ ਕੀਤਾ ਬੰਦ
Advertisment
ਪਟਿਆਲਾ: ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਐਸੋਸੀਏਸ਼ਨ ਦਾ ਸੰਘਰਸ਼ ਅੱਜ ਵੀ ਸਿਖਰਾਂ 'ਤੇ, ਓ.ਪੀ.ਡੀ ਅਤੇ ਓਪਰੇਸ਼ਨ ਥੀਏਟਰ ਨੂੰ ਕੀਤਾ ਬੰਦ,ਪਟਿਆਲਾ: ਆਪਣੀ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਐਸੋਸੀਏਸ਼ਨ ਦਾ ਸੰਘਰਸ਼ ਅੱਜ ਵੀ ਪੂਰੀ ਤਰ੍ਹਾਂ ਸਿਖਰਾਂ 'ਤੇ ਹੈ ਅਤੇ ਇਨ੍ਹਾਂ ਠੇਕੇ ਤੇ ਕੰਮ ਕਰ ਰਹੀਆਂ ਨਰਸਾਂ ਵਲੋਂ ਓ ਪੀ ਡੀ ਅਤੇ ਓਪਰੇਸ਼ਨ ਥੀਏਟਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਓ ਪੀ ਡੀ ਦੇ ਦਰਵਾਜ਼ੇ ਦੇ ਬਾਹਰ ਕਿੱਲਾ ਲਾ ਕੇ ਫੱਟੀ ਲਾ ਦਿੱਤੀ ਹੈ। patiala ਪਟਿਆਲਾ: ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਐਸੋਸੀਏਸ਼ਨ ਦਾ ਸੰਘਰਸ਼ ਅੱਜ ਵੀ ਸਿਖਰਾਂ 'ਤੇ, ਓ.ਪੀ.ਡੀ ਅਤੇ ਓਪਰੇਸ਼ਨ ਥੀਏਟਰ ਨੂੰ ਕੀਤਾ ਬੰਦ ਉਧਰ ਹਸਪਤਾਲ ਦੀ ਛੱਤ 'ਤੇ ਚੜ੍ਹੀ ਕਰਮਜੀਤ ਕੌਰ ਔਲਖ ਦਾ ਮਰਨ ਵਰਤ ਅੱਜ ਵੀ ਜਾਰੀ ਰਿਹਾ, ਜਦਕਿ ਬਾਕੀ ਸਾਥੀਆਂ ਨੇ ਹੇਠਾਂ ਹੀ ਭੁੱਖ ਹੜਤਾਲ ਰੱਖੀ। patiala ਪਟਿਆਲਾ: ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਐਸੋਸੀਏਸ਼ਨ ਦਾ ਸੰਘਰਸ਼ ਅੱਜ ਵੀ ਸਿਖਰਾਂ 'ਤੇ, ਓ.ਪੀ.ਡੀ ਅਤੇ ਓਪਰੇਸ਼ਨ ਥੀਏਟਰ ਨੂੰ ਕੀਤਾ ਬੰਦ ਜ਼ਿਕਰਯੋਗ ਹੈ ਕਿ ਪਿਛਲੇ 8 ਦਿਨਾਂ ਤੋਂ ਰਾਜਿੰਦਰਾ ਹਸਪਤਾਲ ਸਥਿਤ ਮੈਡੀਕਲ ਸੁਪਰਡੈਂਟ ਦੇ ਦਫਤਰ ਦੀ ਬਿਲਡਿੰਗ 'ਤੇ ਚੜ੍ਹੀਆਂ ਨਰਸਾਂ ਦਾ ਰੋਸ ਅੱਜ ਵੀ ਜਾਰੀ ਹੈ। ਉਧਰ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹੇਠਾਂ ਉਤਾਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਰੀ ਹਨ। patiala ਪਟਿਆਲਾ: ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਐਸੋਸੀਏਸ਼ਨ ਦਾ ਸੰਘਰਸ਼ ਅੱਜ ਵੀ ਸਿਖਰਾਂ 'ਤੇ, ਓ.ਪੀ.ਡੀ ਅਤੇ ਓਪਰੇਸ਼ਨ ਥੀਏਟਰ ਨੂੰ ਕੀਤਾ ਬੰਦ ਦੂਜੇ ਪਾਸੇ ਰੈਗੂਲਰ ਨਰਸਿੰਗ ਸਟਾਫ ਜਥੇਬੰਦੀ ਦੀ ਸਕੱਤਰ ਮਨਜੀਤ ਧਾਲੀਵਾਲ ਨੇ ਕਿਹਾ ਕਿ ਭਾਵੇਂ ਕਿ ਉਨ੍ਹਾਂ ਦੀ ਇਨ੍ਹਾਂ ਨਰਸਾਂ ਨਾਲ ਆਪਣੀ ਹਮਦਰਦੀ ਹੈ। ਪਰ ਨਾਲ ਮੀਡੀਆ ਦੇ ਇਕ ਹਿੱਸੇ ਵਿਚ ਛਪੀਆਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਹਸਪਤਾਲ ਦਾ ਕੰਮ ਬਿਲਕੁਲ ਠੱਪ ਹੈ ਉਨ੍ਹਾਂ ਅਨੁਸਾਰ ਓਪਰੇਸ਼ਨ ਥੀਏਟਰ ਦਾ ਕੰਮ ਜਾਰੀ ਹੈ ਅਤੇ ਰੈਗੂਲਰ ਭਰਤੀ ਹੋਈਆਂ ਨਰਸਾਂ ਵਲੋਂ ਕੰਮ ਕੀਤਾ ਜਾ ਰਿਹਾ ਹੈ । ਦੂਜੇ ਪਾਸੇ ਓ ਪੀ ਡੀ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTC News-
punjabi-news latest-punjabi-news patiala-news latest-patiala-news news-in-punjabi nurse-protest
Advertisment

Stay updated with the latest news headlines.

Follow us:
Advertisment