ਪਟਿਆਲਾ: NSUI ਵੱਲੋਂ ਆਯੋਜਿਤ ਸਮਾਰੋਹ ‘ਚ ਪ੍ਰਨੀਤ ਕੌਰ ਦਾ ਖਾਲੀ ਕੁਰਸੀਆਂ ਨਾਲ ਹੋਇਆ ਸੁਆਗਤ, ਛੇਤੀ ਭਾਸ਼ਣ ਨਿਬੇੜ ਤੁਰਦੇ ਬਣੇ, ਦੇਖੋ ਤਸਵੀਰਾਂ

ਪਟਿਆਲਾ: NSUI ਵੱਲੋਂ ਆਯੋਜਿਤ ਸਮਾਰੋਹ ‘ਚ ਪ੍ਰਨੀਤ ਕੌਰ ਦਾ ਖਾਲੀ ਕੁਰਸੀਆਂ ਨਾਲ ਹੋਇਆ ਸੁਆਗਤ, ਛੇਤੀ ਭਾਸ਼ਣ ਨਿਬੇੜ ਤੁਰਦੇ ਬਣੇ, ਦੇਖੋ ਤਸਵੀਰਾਂ,ਪਟਿਆਲਾ: ਪਟਿਆਲਾ ਦੇ ਅਮਰ ਆਸ਼ਰਮ ‘ਚ ਐੱਨ ਐੱਸ ਯੂ ਆਈ ਵਲੋਂ ਮਿਸ਼ਨ 2019 ਦੇ ਤਹਿਤ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਨੀਤ ਕੌਰ ਲਈ ਚੋਣ ਮੁਹਿੰਮ ਲਈ ਰੱਖੇ ਗਏ ਪ੍ਰੋਗਰਾਮ ‘ਚ ਖਾਲੀ ਕੁਰਸੀਆਂ ਨੇ ਪ੍ਰੀਨੀਤ ਕੌਰ ਦਾ ਸਵਾਗਤ ਕੀਤਾ।

pti
ਪਟਿਆਲਾ: NSUI ਵੱਲੋਂ ਆਯੋਜਿਤ ਸਮਾਰੋਹ ‘ਚ ਪ੍ਰਨੀਤ ਕੌਰ ਦਾ ਖਾਲੀ ਕੁਰਸੀਆਂ ਨਾਲ ਹੋਇਆ ਸੁਆਗਤ, ਛੇਤੀ ਭਾਸ਼ਣ ਨਿਬੇੜ ਤੁਰਦੇ ਬਣੇ, ਦੇਖੋ ਤਸਵੀਰਾਂ

ਹੋਰ ਪੜ੍ਹੋ:ਪਟਿਆਲਾ ਦੇ ਥਾਪਰ ਕਾਲਜ ਦੀ ਵਿਦਿਆਰਥਣ ਦੀ ਨਹਿਰ ‘ਚੋਂ ਮਿਲੀ ਲਾਸ਼

pti
ਪਟਿਆਲਾ: NSUI ਵੱਲੋਂ ਆਯੋਜਿਤ ਸਮਾਰੋਹ ‘ਚ ਪ੍ਰਨੀਤ ਕੌਰ ਦਾ ਖਾਲੀ ਕੁਰਸੀਆਂ ਨਾਲ ਹੋਇਆ ਸੁਆਗਤ, ਛੇਤੀ ਭਾਸ਼ਣ ਨਿਬੇੜ ਤੁਰਦੇ ਬਣੇ, ਦੇਖੋ ਤਸਵੀਰਾਂ

ਜਿਸ ਦੌਰਾਨ ਪ੍ਰਨੀਤ ਕੌਰ ਖਾਲੀ ਕੁਰਸੀਆਂ ਨੂੰ ਦੇਖ ਜਲਦੀ ਹੀ ਆਪਣਾ ਭਾਸ਼ਣ ਖ਼ਤਮ ਕਰ ਤੁਰਦੇ ਬਣੇ।

pti
ਪਟਿਆਲਾ: NSUI ਵੱਲੋਂ ਆਯੋਜਿਤ ਸਮਾਰੋਹ ‘ਚ ਪ੍ਰਨੀਤ ਕੌਰ ਦਾ ਖਾਲੀ ਕੁਰਸੀਆਂ ਨਾਲ ਹੋਇਆ ਸੁਆਗਤ, ਛੇਤੀ ਭਾਸ਼ਣ ਨਿਬੇੜ ਤੁਰਦੇ ਬਣੇ, ਦੇਖੋ ਤਸਵੀਰਾਂ

ਮਹਾਰਾਣੀ ਪ੍ਰਨੀਤ ਕੌਰ ਦੇ ਭਾਸਣ ਦੌਰਾਨ ਸਮਾਰੋਹ ‘ਚ ਪਹੁੰਚੇ ਨੌਜਵਾਨ ਜਲਦੀ ਹੀ ਅੱਕ ਗਏ ਤੇ ਕੁਰਸੀਆਂ ਛੱਡ ਉਥੋਂ ਚਲੇ ਗਏ।

ਹੋਰ ਪੜ੍ਹੋ:ਇੱਕ ਵਾਰ ਫਿਰ ਰਿਸ਼ਤੇ ਹੋਏ ਤਾਰ-ਤਾਰ, ਛੋਟੀ ਭੈਣ ਨੇ ਕੀਤਾ ਵੱਡੀ ਦਾ ਘਰ ਬਰਬਾਦ, ਜਾਣੋ ਮਾਮਲਾ

pti
ਪਟਿਆਲਾ: NSUI ਵੱਲੋਂ ਆਯੋਜਿਤ ਸਮਾਰੋਹ ‘ਚ ਪ੍ਰਨੀਤ ਕੌਰ ਦਾ ਖਾਲੀ ਕੁਰਸੀਆਂ ਨਾਲ ਹੋਇਆ ਸੁਆਗਤ, ਛੇਤੀ ਭਾਸ਼ਣ ਨਿਬੇੜ ਤੁਰਦੇ ਬਣੇ, ਦੇਖੋ ਤਸਵੀਰਾਂ

ਦੱਸ ਦੇਈਏ ਕਿ ਪਟਿਆਲਾ ਦੇ ਕੌਂਸਲਰ ਅਨਿਲ ਮੋਦਗਿਲ ਵਲੋਂ ਅਮਰ ਆਸ਼ਰਮ ‘ਚ ਹੀ ਮਹਾਰਾਣੀ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਸਨ ਅਤੇ ਇਥੇ ਹੀ ਸਨੌਰ ਹਲਕੇ ਦੇ ਇੰਚਾਰਜ ਹੈਰੀ ਮਾਨ ਵਲੋਂ ਕਥਿਤ ਗੈਂਗਸਟਰ ਰਣਦੀਪ ਖਰੋੜ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਇਆ ਗਿਆ ਸੀ ਅਤੇ ਅੱਜ NSUI ਵਲੋਂ ਕੀਤੇ ਗਏ ਇਸ ਸਮਾਰੋਹ ‘ਚ ਪ੍ਰਨੀਤ ਕੌਰ ਨੂੰ ਫਜ਼ੀਹਤ ਦਾ ਸਾਹਮਣਾ ਕਰਨਾ ਪਿਆ।

-PTC News