Advertisment

ਪਟਿਆਲਾ: ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਮਾਜਰਾ 'ਚ ਚੋਰਾਂ ਨੇ ਕੰਪਿਊਟਰਾਂ 'ਤੇ ਕੀਤਾ ਹੱਥ ਸਾਫ

author-image
Jashan A
Updated On
New Update
ਪਟਿਆਲਾ: ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਮਾਜਰਾ 'ਚ ਚੋਰਾਂ ਨੇ ਕੰਪਿਊਟਰਾਂ 'ਤੇ ਕੀਤਾ ਹੱਥ ਸਾਫ
Advertisment
ਪਟਿਆਲਾ: ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਮਾਜਰਾ 'ਚ ਚੋਰਾਂ ਨੇ ਕੰਪਿਊਟਰਾਂ 'ਤੇ ਕੀਤਾ ਹੱਥ ਸਾਫ,ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੇਰਮਾਜਰਾ 'ਚ ਅੱਜ ਸਰਕਾਰੀ ਐਲੀਮੈਂਟਰੀ ਸਕੂਲ 'ਚ ਕੰਪਿਊਟਰ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। pti ਪਟਿਆਲਾ: ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਮਾਜਰਾ 'ਚ ਚੋਰਾਂ ਨੇ ਕੰਪਿਊਟਰਾਂ 'ਤੇ ਕੀਤਾ ਹੱਥ ਸਾਫ ਦੱਸਿਆ ਜਾ ਰਿਹਾ ਹੈ ਕਿ ਸਰਾਰਤੀ ਅਨਸਰਾਂ ਵੱਲੋਂ ਸਕੂਲ ਦਾ ਤਾਲਾ ਤੋੜ ਕੇ ਕੰਪਿਊਟਰ ਚੋਰੀ ਕੀਤੇ ਗਏ ਹਨ।ਇਨ੍ਹਾਂ ਹੀ ਨਹੀਂ ਚੋਰ ਸਕੂਲ 'ਚ ਲੱਗੇ ਸੀ ਸੀ ਟੀ ਵੀ ਕੈਮਰੇ ਵੀ ਨਾਲ ਲੈ ਗਏ। ਹੋਰ ਪੜ੍ਹੋ:
Advertisment
ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਮੁਕਾਬਲੇ ‘ਚ ਮੋਹਾਲੀ ਦੇ ਟਿੱਕਾ ਸੋਢੀ ਨੇ ਜਿੱਤਿਆ ਚਾਂਦੀ ਦਾ ਤਮਗਾ pti ਪਟਿਆਲਾ: ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਮਾਜਰਾ 'ਚ ਚੋਰਾਂ ਨੇ ਕੰਪਿਊਟਰਾਂ 'ਤੇ ਕੀਤਾ ਹੱਥ ਸਾਫ ਸਕੂਲ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੂੰ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆਜਦੋ ਉਹਨਾਂ ਅੱਜ ਅੱਜ ਸਵੇਰੇ ਸਕੂਲ ਖੋਲ੍ਹਿਆ। ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ। pti ਪਟਿਆਲਾ: ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਮਾਜਰਾ 'ਚ ਚੋਰਾਂ ਨੇ ਕੰਪਿਊਟਰਾਂ 'ਤੇ ਕੀਤਾ ਹੱਥ ਸਾਫ ਇਸ ਘਟਨਾ ਦਾ ਪਤਾ ਚਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਸਕੂਲ 'ਚ ਪਹਿਲਾਂ ਵੀ ਚੋਰ ਹੱਥ ਸਾਫ਼ ਕਰ ਚੁੱਕੇ ਹਨ। ਪਹਿਲਾਂ ਹੋਈ ਚੋਰੀ 'ਚ ਅਨਾਜ ਮਿੱਡ ਡੇ ਮੀਲ ਦਾ ਰਾਸ਼ਨ ਵੀ ਚੋਰੀ ਹੋ ਚੁੱਕਾ ਹੈ। -PTC News-
punjabi-news latest-punjabi-news patiala-news latest-patiala-news news-in-punjabi patiala-news-in-punjabi
Advertisment

Stay updated with the latest news headlines.

Follow us:
Advertisment