Advertisment

ਪਟਿਆਲਾ: ਪਾਵਰਕਾਮ ਵਲੋਂ ਅਨਾਜ ਮੰਡੀ ਪੁਲਿਸ ਥਾਣੇ 'ਤੇ ਛਾਪੇਮਾਰੀ, ਚੋਰੀ ਦੀ ਬਿਜਲੀ 'ਤੇ ਚੱਲ ਰਹੇ ਸਨ 4 AC

author-image
Jashan A
Updated On
New Update
ਪਟਿਆਲਾ: ਪਾਵਰਕਾਮ ਵਲੋਂ ਅਨਾਜ ਮੰਡੀ ਪੁਲਿਸ ਥਾਣੇ 'ਤੇ ਛਾਪੇਮਾਰੀ, ਚੋਰੀ ਦੀ ਬਿਜਲੀ 'ਤੇ ਚੱਲ ਰਹੇ ਸਨ 4 AC
Advertisment
ਪਟਿਆਲਾ: ਪਾਵਰਕਾਮ ਵਲੋਂ ਅਨਾਜ ਮੰਡੀ ਪੁਲਿਸ ਥਾਣੇ 'ਤੇ ਛਾਪੇਮਾਰੀ, ਚੋਰੀ ਦੀ ਬਿਜਲੀ 'ਤੇ ਚੱਲ ਰਹੇ ਸਨ 4 AC,ਪਟਿਆਲਾ: ਪਾਵਰਕਾਮ ਵਲੋਂ ਪਟਿਆਲਾ ਦੇ ਅਨਾਜ ਮੰਡੀ ਪੁਲਿਸ ਥਾਣੇ 'ਤੇ ਛਾਪੇਮਾਰੀ ਕਰ ਨਜਾਇਜ਼ ਬਿਜਲੀ ਚੋਰੀ ਕੀਤੇ ਜਾਣ ਦਾ ਮਾਮਲਾ ਬੇਨਕਾਬ ਕੀਤਾ। ਦੋ ਐਸ ਡੀ ਓ ਦੀ ਅਗਵਾਈ 'ਚ ਪਹੁੰਚੀ ਟੀਮ ਨੇ ਜਦੋਂ ਛਾਪੇਮਾਰੀ ਕੀਤੀ ਤਾਂ ਉਹਨਾਂ ਇਥੇ ਚੋਰੀ ਦੀ ਬਿਜਲੀ 'ਤੇ ਚੱਲ ਰਹੇ 4 ਏ ਸੀ ਪਾਏ। publive-imageਇਸ ਦੌਰਾਨ ਬਿਜਲੀ ਚੋਰੀ ਮਾਮਲੇ 'ਚ ਪੁਲਿਸ ਥਾਣੇ ਨੂੰ 8 ਲੱਖ 73 ਹਜ਼ਾਰ 991 ਰੁਪਏ ਜ਼ੁਰਮਾਨਾ ਲਗਾਇਆ ਗਿਆ। ਹੋਰ ਪੜ੍ਹੋ: ਰੋਕਣ ਗਏ ਸੀ ਬਿਜਲੀ ਚੋਰੀ, ਲੋਕਾਂ ਨੇ ਮਾਰੀਆਂ ਇੱਟਾਂ, ਜਾਣੋ ਮਾਮਲਾ! publive-imageਦੱਸ ਦਈਏ ਕਿ ਇਸ ਥਾਣੇ 'ਚ ਦੋ ਸਾਲ ਪਹਿਲਾਂ ਵੀ ਬਿਜਲੀ ਚੋਰੀ ਫੜ੍ਹੀ ਗਈ ਸੀ ਉਦੋਂ ਪਾਵਰਕਾਮ ਨੇ 1 ਲੱਖ 52 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਗਿਆ ਸੀ ਜੋ ਹਾਲੇ ਤੱਕ ਅਦਾ ਨਹੀਂ ਕੀਤਾ ਗਿਆ। -PTC News  -
punjab-news patiala-news latest-punjab-news latest-patiala-news news-in-punjabi patiala-news-in-punjabi
Advertisment

Stay updated with the latest news headlines.

Follow us:
Advertisment