ਤੇਜ਼ ਦਾ ਰਫਤਾਰ ਕਹਿਰ, 2 ਕਾਰਾਂ ‘ਚ ਆਹਮੋ ਸਾਹਮਣੇ ਟੱਕਰ ਹੋਣ ਕਾਰਨ 3 ਦੀ ਮੌਤ, 1 ਗੰਭੀਰ ਜ਼ਖਮੀ

acci
ਤੇਜ਼ ਦਾ ਰਫਤਾਰ ਕਹਿਰ, 2 ਕਾਰਾਂ 'ਚ ਆਹਮੋ ਸਾਹਮਣੇ ਟੱਕਰ ਹੋਣ ਕਾਰਨ 3 ਦੀ ਮੌਤ, 1 ਗੰਭੀਰ ਜ਼ਖਮੀ

ਤੇਜ਼ ਦਾ ਰਫਤਾਰ ਕਹਿਰ, 2 ਕਾਰਾਂ ‘ਚ ਆਹਮੋ ਸਾਹਮਣੇ ਟੱਕਰ ਹੋਣ ਕਾਰਨ 3 ਦੀ ਮੌਤ, 1 ਗੰਭੀਰ ਜ਼ਖਮੀ,ਪਟਿਆਲਾ: ਪੰਜਾਬ ‘ਚ ਆਇਆ ਦਿਨ ਤੇਜ਼ ਰਫਤਾਰ ਕਾਰਨ ਸੜਕੀ ਹਾਦਸਿਆਂ ਦੀਆਂ ਲਗਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

acci
ਤੇਜ਼ ਦਾ ਰਫਤਾਰ ਕਹਿਰ, 2 ਕਾਰਾਂ ‘ਚ ਆਹਮੋ ਸਾਹਮਣੇ ਟੱਕਰ ਹੋਣ ਕਾਰਨ 3 ਦੀ ਮੌਤ, 1 ਗੰਭੀਰ ਜ਼ਖਮੀ

ਹੋਰ ਪੜ੍ਹੋ:ਬਟਾਲਾ : ਨੌਜਵਾਨ ਕਬੱਡੀ ਖਿਡਾਰੀ ਦੀ ਰਹੱਸਮਈ ਢੰਗ ਨਾਲ ਮੌਤ

ਅਜਿਹਾ ਹੀ ਇੱਕ ਹੋਰ ਦਰਦਨਾਕ ਹਾਦਸਾ ਪਟਿਆਲਾ ‘ਚ ਵਾਪਰਿਆ ਹੈ। ਜਿਸ ਦੌਰਾਨ 3 ਲੋਕਾਂ ਦੀ ਮੌਤ ਅਤੇ 1 ਗੰਭੀਰ ਜ਼ਖਮੀ ਹੋ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਪਟਿਆਲਾ ਦੇ ਸ਼ੇਰਮਾਜਰਾ ‘ਚ ਦੱਖਣੀ ਬਾਈਪਾਸ ‘ਚ 2 ਕਾਰਾਂ ‘ਚ ਆਹਮੋ ਸਾਹਮਣੇ ਟੱਕਰ ਹੋਣ ਨਾਲ ਵਾਪਰਿਆ ਹੈ।

ਹੋਰ ਪੜ੍ਹੋ:ਕਰਨਾਟਕ ਦੇ ਚਮਰਾਜਗੰਜ ‘ਚ ਜ਼ਹਿਰੀਲਾ ਪ੍ਰਸ਼ਾਦ ਖਾਣ ਨਾਲ 12 ਦੀ ਮੌਤ, 72 ਦੀ ਹਾਲਤ ਗੰਭੀਰ

acci
ਤੇਜ਼ ਦਾ ਰਫਤਾਰ ਕਹਿਰ, 2 ਕਾਰਾਂ ‘ਚ ਆਹਮੋ ਸਾਹਮਣੇ ਟੱਕਰ ਹੋਣ ਕਾਰਨ 3 ਦੀ ਮੌਤ, 1 ਗੰਭੀਰ ਜ਼ਖਮੀ

ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਲਾਸ਼ਾਂ ਨੂੰ ਕਬਜ਼ੇ ‘ਚ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਅਨੁਸਾਰ ਇੱਕ ਵਰਨਾ ਕਾਰ ਦਾ ਟਾਇਰ ਪੰਚਰ ਹੋਣ ਨਾਲ ਡਿਵਾਈਡਰ ਤੋਂ ਟੱਪ ਦੂਸਰੀ ਕਾਰ ਨਾਲ ਟੱਕਰ ਹੋ ਗਈ। ਜਿਸ ਕਾਰਨ ਵੱਡਾ ਹਾਦਸਾ ਵਾਪਰ ਗਿਆ।

-PTC News