Thu, Apr 25, 2024
Whatsapp

ਲੁੱਡੀਆਂ ਪਾ ਕੇ ਕਾਂਗਰਸੀ ਸਰਪੰਚ ਨੇ ਬੱਚਿਆਂ ਨੂੰ ਪੜ੍ਹਾਇਆ ਨੈਤਿਕਤਾ ਦਾ ਪਾਠ (ਤਸਵੀਰਾਂ)

Written by  Jashan A -- January 27th 2020 01:35 PM -- Updated: January 27th 2020 02:12 PM
ਲੁੱਡੀਆਂ ਪਾ ਕੇ ਕਾਂਗਰਸੀ ਸਰਪੰਚ ਨੇ ਬੱਚਿਆਂ ਨੂੰ ਪੜ੍ਹਾਇਆ ਨੈਤਿਕਤਾ ਦਾ ਪਾਠ (ਤਸਵੀਰਾਂ)

ਲੁੱਡੀਆਂ ਪਾ ਕੇ ਕਾਂਗਰਸੀ ਸਰਪੰਚ ਨੇ ਬੱਚਿਆਂ ਨੂੰ ਪੜ੍ਹਾਇਆ ਨੈਤਿਕਤਾ ਦਾ ਪਾਠ (ਤਸਵੀਰਾਂ)

ਲੁੱਡੀਆਂ ਪਾ ਕੇ ਕਾਂਗਰਸੀ ਸਰਪੰਚ ਨੇ ਬੱਚਿਆਂ ਨੂੰ ਪੜ੍ਹਾਇਆ ਨੈਤਿਕਤਾ ਦਾ ਪਾਠ (ਤਸਵੀਰਾਂ),ਪਟਿਆਲਾ: ਪਟਿਆਲਾ ਦੇ ਪਿੰਡ ਭਾਨਰੀ ਦੇ ਸਰਕਾਰੀ ਮਿਡਲ ਸਮਾਰਟ ਸਕੂਲ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਥੇ ਇੱਕ ਕਾਂਗਰਸੀ ਸਰਪੰਚ ਨੇ ਬੱਚਿਆਂ ਨੂੰ ਨੈਤਿਕਤਾ ਦਾ ਅਜਿਹਾ ਪਾਠ ਪੜ੍ਹਾਇਆ,ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। Congress Sarpanchਦਰਅਸਲ, ਗੋਲਡੀ ਨਾਮ ਦੇ ਸਰਪੰਚ ਨੇ ਸਕੂਲ ਦੇ ਸਾਲਾਨਾ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਤੇ ਉਥੇ ਆਪਣੀ ਪਤਨੀ ਨਾਲ ਮਿਲ ਕੇ "ਲੈ ਲੈ ਵੇ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ" ਗਾਣੇ 'ਤੇ ਖੂਬ ਠੁਮਕੇ ਲਗਾਏ। ਹੋਰ ਪੜ੍ਹੋ: ਸਕੂਲੀ ਬੱਚਿਆਂ ਨਾਲ ਭਰੀ ਵੈਨ ਹੋਈ ਹਾਦਸਾਗ੍ਰਸਤ, ਕਈ ਬੱਚਿਆਂ ਦੇ ਲੱਗੀਆਂ ਸੱਟਾਂ Congress Sarpanchਸਰਪੰਚ ਸਾਹਿਬ ਦੇ ਪੈਰ ਥਿਰਕਣੇ ਨੇ ਲਾਜਮੀ ਸੀ। ਗੀਤ ਜੋ ਸਰਪੰਚ ਸਾਹਿਬ ਦੀ ਸਰਪੰਚੀ 'ਤੇ ਢੁੱਕਦਾ ਸੀ।ਪਰ ਜੇਕਰ ਸਰਪੰਚ ਸਾਹਿਬ ਆਪਣੇ ਰੁਤਬੇ ਤੇ ਮੌਕੇ ਦੀ ਨਜਾਕਤ ਨੂੰ ਸਮਝਦੇ ਤਾਂ ਸ਼ਾਇਦ ਇਸ ਮੌਕੇ ਬੱਚਿਆਂ ਨੂੰ ਥੋੜਾ ਸਿੱਖਣ ਨੂੰ ਜ਼ਰੂਰ ਮਿਲ ਜਾਂਦਾ। -PTC News


Top News view more...

Latest News view more...