Tue, Apr 23, 2024
Whatsapp

ਪਟਿਆਲਾ: ਪੁਲਿਸ ਵੱਲੋਂ ਸਿਵਲ ਲਾਈਨਜ਼ ਥਾਣੇ 'ਚ 54 ਪ੍ਰਦਰਸ਼ਨਕਾਰੀਆਂ ਅਧਿਆਪਕਾਂ 'ਤੇ ਕੇਸ ਦਰਜ

Written by  Jashan A -- February 12th 2019 10:33 AM
ਪਟਿਆਲਾ: ਪੁਲਿਸ ਵੱਲੋਂ ਸਿਵਲ ਲਾਈਨਜ਼ ਥਾਣੇ 'ਚ 54 ਪ੍ਰਦਰਸ਼ਨਕਾਰੀਆਂ ਅਧਿਆਪਕਾਂ 'ਤੇ ਕੇਸ ਦਰਜ

ਪਟਿਆਲਾ: ਪੁਲਿਸ ਵੱਲੋਂ ਸਿਵਲ ਲਾਈਨਜ਼ ਥਾਣੇ 'ਚ 54 ਪ੍ਰਦਰਸ਼ਨਕਾਰੀਆਂ ਅਧਿਆਪਕਾਂ 'ਤੇ ਕੇਸ ਦਰਜ

ਪਟਿਆਲਾ: ਪੁਲਿਸ ਵੱਲੋਂ ਸਿਵਲ ਲਾਈਨਜ਼ ਥਾਣੇ 'ਚ 54 ਪ੍ਰਦਰਸ਼ਨਕਾਰੀਆਂ ਅਧਿਆਪਕਾਂ 'ਤੇ ਕੇਸ ਦਰਜ,ਪਟਿਆਲਾ: ਪਟਿਆਲਾ ਵਿੱਖੇ ਐਤਵਾਰ ਨੂੰ ਹੋਏ ਅਧਿਆਪਕਾਂ ਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਪਾਏ ਜਾਣ ਤੋਂ ਬਾਅਦ ਵੀ ਪਟਿਆਲਾ ਪੁਲਿਸ ਵਲੋਂ 54 ਅਧਿਆਪਕਾਂ ਤੇ ਕੇਸ ਦਰਜ ਕੀਤਾ ਗਿਆ ਹੈ।ਪਟਿਆਲਾ ਪੁਲਿਸ ਨੇ ਸਿਵਲ ਲਾਇਨਜ਼ ਥਾਣੇ ਵਿੱਚ ਕੇਸ ਦਰਜ ਕੀਤਾ ਹੈ। [caption id="attachment_254988" align="aligncenter" width="300"]teacher ਪਟਿਆਲਾ: ਪੁਲਿਸ ਵੱਲੋਂ ਸਿਵਲ ਲਾਈਨਜ਼ ਥਾਣੇ 'ਚ 54 ਪ੍ਰਦਰਸ਼ਨਕਾਰੀਆਂ ਅਧਿਆਪਕਾਂ 'ਤੇ ਕੇਸ ਦਰਜ[/caption] ਦੱਸ ਦੇਈਏ ਕਿ ਹਰਦੀਪ ਟੋਡਰਪੁਰ, ਦਵਿੰਦਰ ਪੁਨੀਆ, ਸੁਖਵਿੰਦਰ ਚਾਹਲ, ਹਰਜੀਤ ਸਿੰਘ, ਬਲਕਾਰ ਸਿੰਘ, ਬਾਜ ਸਿੰਘ ਖਹਿਰਾ, ਦੀਦਾਰ ਸਿੰਘ ਮੁਦਕੀ, ਅੰਮ੍ਰਿਤਪਾਲ ਸਿੰਘ ਸਿੱਧੂ, ਸੁਖਰਾਜ ਸਿੰਘ ਅਤੇ ਹਰਵਿੰਦਰ ਸਿੰਘ ਦੇ ਨਾਮ ਨਾਲ ਅਤੇ ਬਾਕੀਆਂ ਦੇ ਬੇ ਪਛਾਣ ਦੇ ਤੌਰ 'ਤੇ ਪਰਚਾ ਹੋਇਆ ਹੈ। [caption id="attachment_254987" align="aligncenter" width="300"]teacher ਪਟਿਆਲਾ: ਪੁਲਿਸ ਵੱਲੋਂ ਸਿਵਲ ਲਾਈਨਜ਼ ਥਾਣੇ 'ਚ 54 ਪ੍ਰਦਰਸ਼ਨਕਾਰੀਆਂ ਅਧਿਆਪਕਾਂ 'ਤੇ ਕੇਸ ਦਰਜ[/caption] ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀਂ ਆਪਣੀਆਂ ਨੂੰ ਮੰਗਾਂ ਨੂੰ ਲੈ ਭੜਕੇ ਅਧਿਆਪਕਾਂ ਨੇ ਪਟਿਆਲਾ ਸ਼ਹਿਰ 'ਚ ਧਰਨਾ ਪ੍ਰਦਰਸ਼ਨ ਕੀਤਾ ਸੀ। [caption id="attachment_254989" align="aligncenter" width="300"]teacher ਪਟਿਆਲਾ: ਪੁਲਿਸ ਵੱਲੋਂ ਸਿਵਲ ਲਾਈਨਜ਼ ਥਾਣੇ 'ਚ 54 ਪ੍ਰਦਰਸ਼ਨਕਾਰੀਆਂ ਅਧਿਆਪਕਾਂ 'ਤੇ ਕੇਸ ਦਰਜ[/caption] ਜਿਸ ਦੌਰਾਨ ਅਧਿਆਪਕਾਂ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਦੀ ਵੀ ਕੋਸ਼ਿਸ਼ ਕੀਤੀ। ਜਿਸ ਕਾਰਨ ਪੰਜਾਬ ਪੁਲਿਸ ਵੱਲੋਂ ਇਹਨਾਂ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਲਾਠੀਚਾਰਜ ਵੀ ਕੀਤਾ ਗਿਆ। -PTC News


Top News view more...

Latest News view more...