Advertisment

ਪਟਿਆਲਾ ਦੇ ਪਿੰਡ ਸ਼ੇਖੂਪੁਰ 'ਚ ਟਰਾਲੇ ਨੂੰ ਲੱਗੀ ਭਿਆਨਕ ਅੱਗ, 2 ਵਿਅਕਤੀ ਝੁਲਸੇ, ਦੇਖੋ Live ਤਸਵੀਰਾਂ

author-image
Jashan A
Updated On
New Update
ਪਟਿਆਲਾ ਦੇ ਪਿੰਡ ਸ਼ੇਖੂਪੁਰ 'ਚ ਟਰਾਲੇ ਨੂੰ ਲੱਗੀ ਭਿਆਨਕ ਅੱਗ, 2 ਵਿਅਕਤੀ ਝੁਲਸੇ, ਦੇਖੋ Live ਤਸਵੀਰਾਂ
Advertisment
ਪਟਿਆਲਾ ਦੇ ਪਿੰਡ ਸ਼ੇਖੂਪੁਰ 'ਚ ਟਰਾਲੇ ਨੂੰ ਲੱਗੀ ਭਿਆਨਕ ਅੱਗ, 2 ਵਿਅਕਤੀ ਝੁਲਸੇ, ਦੇਖੋ Live ਤਸਵੀਰਾਂ,ਪਟਿਆਲਾ: ਪਟਿਆਲਾ ਦੇ ਨਜ਼ਦੀਕ ਸ਼ੇਖੂਪੁਰ ਚ ਗੁਰਦੁਆਰਾ ਢੱਡਰੀਆਂ ਵਾਲਾ ਦੇ ਸਾਹਮਣੇ ਇੱਕ ਟਰਾਲੇ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। publive-imageਜਿਸ ਕਾਰਨ 2 ਵਿਅਕਤੀ ਝੁਲਸ ਗਏ ਹਨ। ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ ਹੈ। ਹੋਰ ਪੜ੍ਹੋ:ਜੰਮੂ-ਕਸ਼ਮੀਰ: ਅਨੰਤਨਾਗ ‘ਚ ਅੱਤਵਾਦੀ ਹਮਲਾ, CRPF ਦੇ 3 ਜਵਾਨ ਸ਼ਹੀਦ (ਵੀਡੀਓ) publive-imageਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਟਰਾਲੇ ਨੂੰ ਦੂਜੀ ਬੈਟਰੀ ਨਾਲ ਸਟਾਰਟ ਕਰਨ ਦੇ ਚੱਕਰ 'ਚ ਸਪਾਰਕ ਨਾਲ ਟਰਾਲੇ ਨੂੰ ਅੱਗ ਲੱਗ ਗਈ। -PTC News-
punjabi-news latest-punjabi-news fire-news patiala-news latest-patiala-news news-in-punjabi patiala-news-in-punjabi
Advertisment

Stay updated with the latest news headlines.

Follow us:
Advertisment