ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਮੈੱਸ ਦੇ ਘਟੀਆ ਖਾਣੇ ਦੇ ਵਿਰੁੱਧ ਵਿਦਿਆਰਥੀਆਂ ਨੇ ਸੜਕ ‘ਤੇ ਲਾਏ ਡੇਰੇ ,6 ਵਿਦਿਆਰਥੀ ਸਸਪੈਂਡ

Patiala Rajiv Gandhi National University of Law Students Road Protest
ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਮੈੱਸ ਦੇ ਘਟੀਆ ਖਾਣੇ ਦੇ ਵਿਰੁੱਧ ਵਿਦਿਆਰਥੀਆਂ ਨੇ ਸੜਕ 'ਤੇ ਲਾਏ ਡੇਰੇ ,6 ਵਿਦਿਆਰਥੀ ਸਸਪੈਂਡ

ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਮੈੱਸ ਦੇ ਘਟੀਆ ਖਾਣੇ ਦੇ ਵਿਰੁੱਧ ਵਿਦਿਆਰਥੀਆਂ ਨੇ ਸੜਕ ‘ਤੇ ਲਾਏ ਡੇਰੇ ,6 ਵਿਦਿਆਰਥੀ ਸਸਪੈਂਡ:ਪਟਿਆਲਾ : ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਬੀਤੀ ਰਾਤ ਮੈੱਸ ਦੇ ਘਟੀਆ ਖਾਣੇ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ।

Patiala Rajiv Gandhi National University of Law Students Road Protest
ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਮੈੱਸ ਦੇ ਘਟੀਆ ਖਾਣੇ ਦੇ ਵਿਰੁੱਧ ਵਿਦਿਆਰਥੀਆਂ ਨੇ ਸੜਕ ‘ਤੇ ਲਾਏ ਡੇਰੇ ,6 ਵਿਦਿਆਰਥੀ ਸਸਪੈਂਡ

ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਆਵਾਜ਼ ਚੁੱਕਣ ਦੇ ਵਿਰੋਧ ਵਿੱਚ 6 ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਅਤੇ ਬੀਤੀ ਸ਼ਾਮ ਯੂਨੀਵਰਸਿਟੀ ਤੋਂ ਬਾਹਰ ਕੱਢ ਦਿੱਤਾ।

Patiala Rajiv Gandhi National University of Law Students Road Protest
ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਮੈੱਸ ਦੇ ਘਟੀਆ ਖਾਣੇ ਦੇ ਵਿਰੁੱਧ ਵਿਦਿਆਰਥੀਆਂ ਨੇ ਸੜਕ ‘ਤੇ ਲਾਏ ਡੇਰੇ ,6 ਵਿਦਿਆਰਥੀ ਸਸਪੈਂਡ

ਜਿਸ ਤੋਂ ਬਾਅਦ ਰੋਸ ਵਜੋਂ ਸਾਰੀ ਯੂਨੀਵਰਸਿਟੀ ਉਨ੍ਹਾਂ 6 ਵਿਦਿਆਰਥੀਆਂ ਦੀ ਹਮਾਇਤ ‘ਤੇ ਉੱਤਰੀ ਹੈ।ਓਥੇ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਮੈੱਸ ਦੇ ਘਟੀਆ ਖਾਣੇ ਦੇ ਵਿਰੁੱਧ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਖਿਲਾਫ਼ ਸੜਕ ‘ਤੇ ਹੀ ਡੇਰੇ ਲੈ ਲਏ ਹਨ।

Patiala Rajiv Gandhi National University of Law Students Road Protest
ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਮੈੱਸ ਦੇ ਘਟੀਆ ਖਾਣੇ ਦੇ ਵਿਰੁੱਧ ਵਿਦਿਆਰਥੀਆਂ ਨੇ ਸੜਕ ‘ਤੇ ਲਾਏ ਡੇਰੇ ,6 ਵਿਦਿਆਰਥੀ ਸਸਪੈਂਡ

ਇਸ ਦੌਰਾਨ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਬਾਹਰ ਵਿਦਿਆਰਥੀਆਂ ਨੇ ਬੀਤੀ ਰਾਤ ਤੋਂ ਸੜਕ ‘ਤੇ ਹੀ ਬਿਸਤਰੇ ਢਾਹੇ ਹੋਏ ਹਨ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ।ਇਸ ਮੌਕੇ ਪੁਲਿਸ ਵੀ ਵੱਡੀ ਗਿਣਤੀ ਵਿੱਚ ਮੌਜੂਦ ਹੈ।
-PTCNews