Sat, Apr 20, 2024
Whatsapp

ਜਦੋਂ ਪੁਲਿਸ ਨੇ ਹੋਟਲ 'ਚ ਕੀਤੀ ਛਾਪੇਮਾਰੀ ਤਾਂ ਕਈ ਜੋੜੇ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫੜੇ

Written by  Shanker Badra -- December 04th 2019 12:25 PM
ਜਦੋਂ ਪੁਲਿਸ ਨੇ ਹੋਟਲ 'ਚ ਕੀਤੀ ਛਾਪੇਮਾਰੀ ਤਾਂ ਕਈ ਜੋੜੇ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫੜੇ

ਜਦੋਂ ਪੁਲਿਸ ਨੇ ਹੋਟਲ 'ਚ ਕੀਤੀ ਛਾਪੇਮਾਰੀ ਤਾਂ ਕਈ ਜੋੜੇ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫੜੇ

ਜਦੋਂ ਪੁਲਿਸ ਨੇ ਹੋਟਲ 'ਚ ਕੀਤੀ ਛਾਪੇਮਾਰੀ ਤਾਂ ਕਈ ਜੋੜੇ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫੜੇ:ਸੰਗਰੂਰ : ਪਟਿਆਲਾ ਰੋਡ 'ਤੇ ਪਿੰਡ ਮਹਿਲਾ ਚੌਕ ਨੇੜੇ ਇੱਕ ਹੋਟਲ 'ਚ ਦੋ ਦਰਜਨ ਤੋਂ ਵੱਧ ਜੋੜੇ ਇਤਰਾਜ਼ਯੋਗ ਹਾਲਤ 'ਚ ਫੜੇ ਗਏ ਹਨ। ਓਥੇ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇਨ੍ਹਾਂ ਜੋੜਿਆਂ ਨੂੰ ਫੜਿਆ ਹੈ। ਪੁਲਿਸ ਨੇ ਹੋਟਲ ਇੰਚਾਰਜ ਖਿਲਾਫ ਕੇਸ ਦਰਜ ਕਰ ਲਿਆ ਹੈ। [caption id="attachment_366051" align="aligncenter" width="300"]Patiala Road Mehlan Chowk near couples hotel Objectionable Condition Arrested ਜਦੋਂ ਪੁਲਿਸ ਨੇ ਹੋਟਲ 'ਚ ਕੀਤੀ ਛਾਪੇਮਾਰੀ ਤਾਂ ਕਈ ਜੋੜੇਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫੜੇ[/caption] ਇਸ ਦੌਰਾਨ ਡੀ.ਐੱਸ.ਪੀ. ਦਿੜ੍ਹਬਾ ਵਿਲੀਅਮ ਜੈਜੀ ਨੇ ਦੱਸਿਆ ਕਿ ਮਹਿਲਾ ਚੌਕ ਨੇੜੇ ਬਣੇ ਇਸ ਹੋਟਲ ਨੂੰ ਗੁਲਾੜੀ ਨਿਵਾਸੀ ਕਿਰਾਏ 'ਤੇ ਚਲਾਉਂਦਾ ਹੈ। ਇਸ ਹੋਟਲ ਵਿਚ 10-12 ਕਮਰੇ ਬਣੇ ਹੋਏ ਹਨ। ਇਸ ਹੋਟਲ ਵਿੱਚ ਕਈ ਜੋੜਿਆਂ ਨੇ ਕਮਰੇ ਕਿਰਾਏ 'ਤੇ ਲਏ ਹੋਏ ਸਨ। [caption id="attachment_366049" align="aligncenter" width="300"]Patiala Road Mehlan Chowk near couples hotel Objectionable Condition Arrested ਜਦੋਂ ਪੁਲਿਸ ਨੇ ਹੋਟਲ 'ਚ ਕੀਤੀ ਛਾਪੇਮਾਰੀ ਤਾਂ ਕਈ ਜੋੜੇਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫੜੇ[/caption] ਦੱਸਿਆ ਜਾਂਦਾ ਹੈ ਕਿ ਇਹ ਵਿਅਕਤੀ ਹੋਟਲ ਵਿਚ ਬਿਨ੍ਹਾਂ ਪਰਮਟ ਤੋਂ ਬਾਹਰੋਂ ਆਏ ਜੋੜਿਆਂ ਨੂੰ ਕਮਰੇ ਕਿਰਾਏ 'ਤੇ ਦੇ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦਾ ਸੀ। ਜਦੋਂ ਡੀ.ਐੱਸ.ਪੀ. ਤੋਂ ਜੋੜਿਆਂ ਦੀ ਗਿਣਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ 18 ਮੁੰਡਿਆਂ ਬਾਰੇ ਹੀ ਦੱਸਿਆ ਅਤੇ ਕੁੜੀਆਂ ਦੀ ਗਿਣਤੀ ਦੱਸਣ ਤੋਂ ਇਨਕਾਰ ਕਰ ਦਿੱਤਾ। -PTCNews


Top News view more...

Latest News view more...