Wed, Apr 24, 2024
Whatsapp

ਪਟਿਆਲਾ ਦੇ ਅਰਬਨ ਸਟੇਟ ਪਟਾਕਾ ਮਾਰਕੀਟ 'ਚ ਅੱਗ ਲੱਗਣ ਕਾਰਨ ਕਈ ਦੁਕਾਨਾਂ ਤੇ ਵਾਹਨ ਸੜ ਕੇ ਹੋਏ ਸੁਆਹ

Written by  Joshi -- October 18th 2017 08:42 PM
ਪਟਿਆਲਾ ਦੇ ਅਰਬਨ ਸਟੇਟ ਪਟਾਕਾ ਮਾਰਕੀਟ 'ਚ ਅੱਗ ਲੱਗਣ ਕਾਰਨ ਕਈ ਦੁਕਾਨਾਂ ਤੇ ਵਾਹਨ ਸੜ ਕੇ ਹੋਏ ਸੁਆਹ

ਪਟਿਆਲਾ ਦੇ ਅਰਬਨ ਸਟੇਟ ਪਟਾਕਾ ਮਾਰਕੀਟ 'ਚ ਅੱਗ ਲੱਗਣ ਕਾਰਨ ਕਈ ਦੁਕਾਨਾਂ ਤੇ ਵਾਹਨ ਸੜ ਕੇ ਹੋਏ ਸੁਆਹ

ਜ਼ਿਲ੍ਹਾ ਪਟਿਆਲਾ ਦੇ ਅਰਬਨ ਸਟੇਟ ਵਿਖੇ ਪਟਾਕਾ ਮਾਰਕੀਟ ਵਿਚ ਅੱਗ ਲੱਗ ਜਾਣ ਕਾਰਨ ਕਾਫੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲਗਭਗ ਸਾਰੀਆਂ ਦੁਕਾਨਾਂ ਇਸ ਅੱਗ 'ਚ ਸੜ ਕੇ ਸੁਆਹ ਹੋ ਗਈਆਂ ਹਨ। ਇਹ ਬਜ਼ਾਰ ਪਟਾਕਾ ਮਾਰਕੀਟ ਹੋਣ ਕਰਕੇ ਲੱਗੀ ਅੱਗ ਲਗਾਤਾਰ ਵੱਧਦੀ ਗਈ ਅਤੇ ਦੁਕਾਨਾਂ ਸਮੇਤ ਕਈ ਵਾਹਨਾਂ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਨਾਲ ਕਈ ਵਾਹਨਾਂ ਦੇ ਨੁਕਸਾਨੇ ਜਾਣ ਦੀ ਖਬਰ ਹੈ। ਹਾਂਲਾਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ ਪਰ ਉਸ ਤੋਂ ਪਹਿਲਾਂ ਹੀ ਕਾਫੀ ਕੁਝ ਨੁਕਸਾਨਿਆ ਜਾ ਚੁੱਕਾ ਸੀ। —PTC News


Top News view more...

Latest News view more...