ਸਮਾਣਾ : ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਹੋਇਆ ਕਤਲ ,ਖੇਤਾਂ ‘ਚੋਂ ਮਿਲੀ ਲਾਸ਼

Patiala village Dhaneta love affair Due Young murder
ਸਮਾਣਾ : ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਹੋਇਆ ਕਤਲ ,ਖੇਤਾਂ 'ਚੋਂ ਮਿਲੀ ਲਾਸ਼

ਸਮਾਣਾ : ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਹੋਇਆ ਕਤਲ ,ਖੇਤਾਂ ‘ਚੋਂ ਮਿਲੀ ਲਾਸ਼:ਸਮਾਣਾ : ਸਮਾਣਾ ਦੇ ਪਿੰਡ ਧਨੇਟਾ ਵਿੱਚ ਪ੍ਰੇਮ ਸਬੰਧਾਂ ਕਾਰਨ ਇੱਕ ਨੌਜਵਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਜਗਤਾਰ ਸਿੰਘ ਪਿੰਡ ਧਨੇਟਾ ਵਜੋਂ ਹੋਈ ਹੈ ਅਤੇ ਲਾਸ਼ ਖੇਤਾਂ ‘ਚੋਂ ਬਰਾਮਦ ਹੋਈ ਹੈ।

Patiala village Dhaneta love affair Due Young murder
ਸਮਾਣਾ : ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਹੋਇਆ ਕਤਲ ,ਖੇਤਾਂ ‘ਚੋਂ ਮਿਲੀ ਲਾਸ਼

ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਮ੍ਰਿਤਕ ਜਗਤਾਰ ਸਿੰਘ ਪਿੰਡ ਦੇ ਜ਼ਿਮੀਦਾਰ ਕੋਲ ਖੇਤ ਮਜ਼ਦੂਰੀ ਕਰਦਾ ਸੀ।ਉਨ੍ਹਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੇ ਨੌਜਵਾਨ ਦਾ ਕਿਸੇ ਨੇ ਕਤਲ ਕੀਤਾ ਹੈ।

Patiala village Dhaneta love affair Due Young murder
ਸਮਾਣਾ : ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਹੋਇਆ ਕਤਲ ,ਖੇਤਾਂ ‘ਚੋਂ ਮਿਲੀ ਲਾਸ਼

ਹੋਰ ਖਬਰਾਂ: Facebook ਨੇ ਪਾਏ ਪੁਆੜੇ : 21 ਸਾਲਾ ਲੜਕੀ ਨੂੰ ਫੇਸਬੁੱਕ ‘ਤੇ ਪਿਆਰ ਕਰਨਾ ਪਿਆ ਮਹਿੰਗਾ

ਇਸ ਘਟਨਾ ਮੌਕੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਸੀ ਅਤੇ ਅੱਜ ਉਸਦੀ ਲਾਸ਼ ਖੇਤਾਂ ‘ਚੋਂ ਬਰਾਮਦ ਹੋਈ ਹੈ।ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

ਦੇਖੋ ਹੋਰ ਖ਼ਬਰਾਂ :