Thu, Apr 25, 2024
Whatsapp

ਇੱਕ 65 ਸਾਲਾ ਬਜ਼ੁਰਗ ਘਰ ਵਿੱਚ ਨੌਕਰੀ ਕਰਨੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

Written by  Shanker Badra -- October 31st 2018 01:39 PM
ਇੱਕ 65 ਸਾਲਾ ਬਜ਼ੁਰਗ ਘਰ ਵਿੱਚ ਨੌਕਰੀ ਕਰਨੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

ਇੱਕ 65 ਸਾਲਾ ਬਜ਼ੁਰਗ ਘਰ ਵਿੱਚ ਨੌਕਰੀ ਕਰਨੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

ਇੱਕ 65 ਸਾਲਾ ਬਜ਼ੁਰਗ ਘਰ ਵਿੱਚ ਨੌਕਰੀ ਕਰਨੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ:ਪਟਿਆਲਾ : ਨਾਭਾ ਇਲਾਕੇ ਦੇ ਪਿੰਡ ਸੋਜਾ ਵਿੱਚ ਬਜ਼ੁਰਗ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਬਜ਼ੁਰਗ ਦੀ ਪਛਾਣ 65 ਸਾਲਾ ਬਲਦੇਵ ਸਿੰਘ ਵਜੋਂ ਹੋਈ ਹੈ।ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫ਼ੈਲ ਗਈ ਹੈ। ਜਾਣਕਾਰੀ ਅਨੁਸਾਰ ਬਲਦੇਵ ਸਿੰਘ ਕਿਸੇ ਦੇ ਘਰ ਵਿੱਚ ਨੌਕਰ ਦਾ ਕੰਮ ਕਰਦਾ ਸੀ।ਇਸ ਦੌਰਾਨ ਬੀਤੀ ਰਾਤ ਕਿਸੇ ਨੇ ਉਸ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੁੱਜੀ ਪੁਲਿਸ ਨੇ ਜਦੋਂ ਜਾ ਕੇ ਦੇਖਿਆ ਤਾਂ ਬਲਦੇਵ ਸਿੰਘ ਦੇ ਹੱਥ ਬੰਨ੍ਹੇ ਹੋਏ ਸਨ।ਪੁਲਿਸ ਦੇ ਦੱਸਣ ਮੁਤਾਬਕ ਇਹ ਕਤਲ ਦਾ ਮਾਮਲਾ ਹੈ।ਪੁਲਿਸ ਨੇ ਦੱਸਿਆ ਹੈ ਕਿ ਅਣਪਛਾਤੇ ਵਿਕਅਤੀਆਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...