ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲ਼ੀਬਾਰੀ, 1 ਗੈਂਗਸਟਰ ਦੀ ਮੌਤ ,4 ਜ਼ਖਮੀ ,ਇੱਕ ਪੁਲਿਸ ਜਵਾਨ ਜ਼ਖਮੀ

Patti : Police and gangsters between Shooting , 1 gangster killed, 4 injured, one policeman injured
ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲ਼ੀਬਾਰੀ, 1 ਗੈਂਗਸਟਰ ਦੀ ਮੌਤ ,4 ਜ਼ਖਮੀ ,ਇੱਕ ਪੁਲਿਸ ਜਵਾਨ ਜ਼ਖਮੀ   

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲ਼ੀਬਾਰੀ, 1 ਗੈਂਗਸਟਰ ਦੀ ਮੌਤ ,4 ਜ਼ਖਮੀ ,ਇੱਕ ਪੁਲਿਸ ਜਵਾਨ ਜ਼ਖਮੀ:ਪੱਟੀ : ਪੱਟੀ ਵਿਖੇ ਤਰਨਤਾਰਨ ਰੋਡ ‘ਤੇ ਸਥਿਤ ਮਾਹੀ ਪੈਲੇਸ ਵਿਖੇ ਅੱਜ ਪੁਲਿਸ ਅਤੇ ਗੈਂਗਸਟਰਾਂ ਵਿਚਕਾਰਆਹਮੋ ਸਾਹਮਣੇ ਮੁਕਾਬਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਦੀ ਮੌਤ ਹੋ ਗਈ ਹੈ ਅਤੇ 4ਗੈਂਗਸਟਰ ਜ਼ਖਮੀ ਹੋ ਗਏ ਹਨ। ਇਸ ਦੇ ਨਾਲ ਹੀ ਇੱਕ ਪੁਲਿਸ ਦਾ ਜਵਾਨ ਜ਼ਖਮੀ ਹੋ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਟਲੀ

Patti : Police and gangsters between Shooting , 1 gangster killed, 4 injured, one policeman injured
ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲ਼ੀਬਾਰੀ, 1 ਗੈਂਗਸਟਰ ਦੀ ਮੌਤ ,4 ਜ਼ਖਮੀ ,ਇੱਕ ਪੁਲਿਸ ਜਵਾਨ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਇੱਕ ਗੈਂਗਸਟਰ ਨੂੰ ਪੁਲਿਸ ਨੇ ਢੇਰ ਕਰ ਦਿੱਤਾ ਹੈ। ਫਿਲਹਾਲ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਖ਼ਤਮ ਹੋ ਗਿਆ ਹੈ ਅਤੇ ਜ਼ਖਮੀਗੈਂਗਸਟਰਾਂ ਨੂੰ ਪੱਟੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਤੋਂ ਬਚਣ ਲਈ ਦੋਸ਼ੀ ਇਕ ਰਿਜ਼ਾਰਟ ਵਿਚ ਦਾਖਲ ਹੋ ਗਏ ਸਨਤੇ ਉਥੋਂ ਹੀ ਫਾਇਰਿੰਗ ਕਰ ਰਹੇ ਹਨ।

Patti : Police and gangsters between Shooting , 1 gangster killed, 4 injured, one policeman injured
ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲ਼ੀਬਾਰੀ, 1 ਗੈਂਗਸਟਰ ਦੀ ਮੌਤ ,4 ਜ਼ਖਮੀ ,ਇੱਕ ਪੁਲਿਸ ਜਵਾਨ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ 5 ਗੈਂਗਸਟਰ ਜੋ ਕਿ ਕਈ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਬੀਤੇ ਦਿਨੀਂ ਵੀ ਇਕ ਪੈਟਰੋਲ ਪੰਪ ‘ਤੇ ਲੁੱਟ ਦੀ ਵਾਰਦਾਤ ਕਰਕੇ ਭੱਜੇ ਸਨ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਬਦਮਾਸ਼ ਇਲਾਕੇ ਵਿਚ ਹਨ, ਜਿਸ ‘ਤੇ ਪੁਲਿਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਇਸ ਦੌਰਾਨ ਪੁਲਿਸ ਨੇਗੈਂਗਸਟਰਾਂ ਕੋਲੋਂ 3 ਪਿਸਤੌਲ ਬਰਾਮਦ ਕੀਤੇ ਹਨ।

Patti : Police and gangsters between Shooting , 1 gangster killed, 4 injured, one policeman injured
ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲ਼ੀਬਾਰੀ, 1 ਗੈਂਗਸਟਰ ਦੀ ਮੌਤ ,4 ਜ਼ਖਮੀ ,ਇੱਕ ਪੁਲਿਸ ਜਵਾਨ ਜ਼ਖਮੀ

ਪੜ੍ਹੋ ਹੋਰ ਖ਼ਬਰਾਂ : ਸਰਹੱਦਾਂ ‘ਤੇ ਡਟੀਆਂ ਬੀਬੀਆਂ ,ਮਹਿਲਾ ਕਿਸਾਨ ਦਿਵਸ ਮੌਕੇ ਭੁੱਖ ਹੜਤਾਲ ‘ਤੇ ਬੈਠੀਆਂ 20 ਮਹਿਲਾਵਾਂ

ਇਸ ਦੌਰਾਨ ਪੁਲਿਸ ਦੀ ਘੇਰਾ ਬੰਦੀ ਦੇਖ ਕੇ ਗੈਂਗਸਟਰ ਮਾਹੀ ਪੈਲੇਸ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਦਾਖਲ ਹੋ ਗਏ ਅਤੇ ਦੋਵਾਂ ਧਿਰਾਂ ਵਿਚਾਲੇ ਆਹਮੋ-ਸਾਹਮਣੇ ਗੋਲ਼ੀਬਾਰੀ ਸ਼ੁਰੂ ਹੋ ਗਈ। ਜਿਨ੍ਹਾਂ ‘ਚੋਂ ਦੋ ਗੈਂਗਸਟਰ ਪੈਲੇਸ ‘ਚੋਂ ਨਿਕਲ ਕੇ ਸਰ੍ਹੋਂ ਦੇ ਖੇਤ ‘ਚ ਲੁੱਕ ਗਏ ਅਤੇ ਪੁਲਸ ਨਾਲ ਸਿੱਧੀ ਗੋਲੀਬਾਰੀ ਕਰਦੇ ਰਹੇ ਜਿਸ ਦੌਰਾਨ ਸਰੋਂ ਦੇ ਖੇਤ ਵਿਚ ਲੁਕੇ ਗੈਂਗਸਟਰ ਪੁਲਿਸ ਦੀ ਗੋਲੀਬਾਰੀ ਦਾ ਸ਼ਿਕਾਰ ਹੋ ਗਏ।
-PTCNews