ਗੁਰਮੀਤ ਰਾਮ ਰਹੀਮ ਡੇਰੇ 'ਤੇ ਹੁਣ ਇੱਕ ਹੋਰ ਜਾਂਚ

By Joshi - September 24, 2017 1:09 pm

ਸੱਚਾ ਸੌਦਾ ਦੇ ਡੇਰੇ ਤੋਂ ਕਿੱਥੇ ਗਾਇਬ ਹੋ ਜਾਂਦੇ ਸੀ ਲੋਕ? people go missing in dera ram rahim
ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਹੁਣ ਹੋਰ ਵਧਣ ਵਾਲੀਆਂ ਹਨ। ਪੁਲਿਸ ਹੁਣ ਉਹਨਾਂ 25 ਲੋਕਾਂ ਦੇ ਮਾਮਲੇ ਦੀ ਵੀ ਜਾਂਚ ਕਰੇਗੀ, ਜੋ ਪਿਛਲੇ ਕੁਝ ਸਾਲਾਂ ਦੇ ਦੌਰਾਨ ਡੇਰੇ ਤੋਂ ਗਾਇਬ ਹੋਏ ਹਨ।
people go missing in dera ram rahim, police forms SIT for investigationਸਿਰਸਾ ਦੇ ਐਸਪੀ ਅਸ਼ਵਨੀ ਸ਼ੇਣਵੀ ਨੇ ਇਸ ਦੇ ਲਈ ਐਸਆਈਟੀ ਦਾ ਗਠਨ ਕਰ ਦਿੱਤਾ ਹੈ। ਪੁਲਿਸ ਨੂੰ ਗੁਰਮੀਤ ਸਿੰਘ ਦੇ ਜੇਲ ਜਾਣ ਤੋਂ ਬਾਅਦ ਤੋਂ ੨੦ ਸ਼ਿਕਾਇਤਾਂ ਇਸੇ ਸੰਬੰਧ 'ਚ ਮਿਲੀਆਂ ਹਨ। people go missing in dera ram rahim

ਇਹਨਾਂ ਸ਼ਿਕਾਇਤਾਂ 'ਚ ਆਰੋਪ ਲੱਗਿਆ ਸੀ ਕਿ ਕੁਝ ਲੋਕਾਂ ਦੇ ਰਿਸ਼ਤੇਦਾਰ ਡੇਰੇ ਤੋਂ ਗਾਇਬ ਹੋ ਗਏ ਸਨ।
people go missing in dera ram rahim, police forms SIT for investigationਇਹਨਾਂ 'ਚੋਂ ਕੁਝ ਦਾ ਕਹਿਣਾ ਹੈ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈ।ਉਹਨਾਂ ਦੀ ਲਾਸ਼ ਨੂੰ ਵੀ ਉਥੇ ਹੀ ਡੇਰੇ ਚ ਕਿਤੇ ਦਬਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਲ ੨੦੧੧ ਤੋਂ ਲੈ ਕੇ ਸਾਲ ੨੦੧੭ ਦੇ ਵਿੱਚ ਡੇਰੇ ਤੋਂ ਗਾਇਬ ਹੋਣ ਦੀਆਂ ੧੧ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਅਸ਼ਵਨੀ ਦੇ ਅਨੁਸਾਰ ਇਹਨਾਂ 'ਚੋਂ ਕੁਝ ਲੋਕਾਂ ਨੇ ਦੁਬਾਰਾ ਸ਼ਿਕਾਇਤ ਦਿੱਤੀ ਹੈ।
people go missing in dera ram rahim, police forms SIT for investigationਇਸ ਤਰ੍ਹਾਂ ਕੁੱਲ ੨੫ ਗੁਮਸ਼ੁਦਗੀਆਂ ਦੇ ਮਾਮਲੇ ਪੁਲਿਸ ਦੇ ਕੋਲ ਹਨ। ਗਾਇਬ ਹੋਣ ਵਾਲਿਆਂ 'ਚ ਮਹਿਲਾਵਾਂ ਵੀ ਸ਼ਾਮਿਲ ਹਨ। ਟੋਹਾਨਾ ਦੀ ਰਹਿਣ ਵਾਲੀ ੩੨ ਸਾਲ ਦੀ ਵੀਣਾ ਰਾਣੀ ੨੬ ਜੁਲਾਈ ੨੦੧੬ ਤੋਂ ਲਾਪਤਾ ਹੈ। ਬਰਵਾਲਾ ਦੀ ਪ੍ਰਿਯੰਕਾ ਮਈ ੨੦੧੧ ਤੋਂ ਲਾਪਤਾ ਹੈ। ੩੬ ਸਾਲ ਦੀ ਸੰਤੋਸ਼ ਵੀ ਡੇਰੇ ਤੋਂ ੨੦੧੧ ਤੋਂ ਹੀ ਗਾਇਬ ਹੈ। ਯਮੁਨਾਨਗਰ ਦਾ ਸ਼ੀਸ਼ਪਾਲ ਅਗਸਤ ੨੦੧੪ 'ਚ ਡੇਰੇ 'ਚ ਆਇਆ ਸੀ ਲੇਕਿਨ ਇਸ ਤੋਂ ਬਾਅਦ ਉਹਨੂੰ ਦੁਬਾਰਾ ਨਹੀਂ ਦੇਖਿਆ ਗਿਆ। people go missing in dera ram rahim
people go missing in dera ram rahim, police forms SIT for investigationਪੁਲਿਸ ਇਸ ਮਾਮਲੇ 'ਚ ਡੇਰਾ ਪ੍ਰਬੰਧਕਾਂ ਤੋਂ ਪੁੱਛਗਿਛ ਕਰ ਰਹੀ ਹੈ, ਨਾਲ ਹੀ ਰਾਮ ਰਹੀਮ ਤੋਂ ਵੀ ਪੁਛਗਿਛ ਕੀਤੀ ਜਾ ਸਕਦੀ ਹੈ।

—PTC News

adv-img
adv-img