Tue, Apr 16, 2024
Whatsapp

ਵੱਡਾ ਝਟਕਾ : ਪੈਟਰੋਲ-ਡੀਜ਼ਲ ਹੋ ਸਕਦੈ 20% ਹੋਰ ਮਹਿੰਗਾ 

Written by  Joshi -- April 26th 2018 12:13 PM
ਵੱਡਾ ਝਟਕਾ : ਪੈਟਰੋਲ-ਡੀਜ਼ਲ ਹੋ ਸਕਦੈ 20% ਹੋਰ ਮਹਿੰਗਾ 

ਵੱਡਾ ਝਟਕਾ : ਪੈਟਰੋਲ-ਡੀਜ਼ਲ ਹੋ ਸਕਦੈ 20% ਹੋਰ ਮਹਿੰਗਾ 

ਵੱਡਾ ਝਟਕਾ : ਪੈਟਰੋਲ-ਡੀਜ਼ਲ ਹੋ ਸਕਦੈ 20% ਹੋਰ ਮਹਿੰਗਾ ਵੈਸੇ ਹੀ ਮਹਿੰਗਾਈ ਦੀ ਮਾਰ ਤੋਂ ਜੂਝ ਰਹੇ ਭਾਰਤੀਆਂ ਲਈ ਇੱਕ ਨਿਰਾਸ਼ਾ ਭਰੀ ਖਬਰ ਹੈ। ਇਸ ਸਾਲ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਸਕਦੀਆਂ ਹਨ ਅਤੇ ਇਹਨਾਂ ਦੇ ਮੁੱਲ ਤਕਰੀਬਨ ੨੦ ਫੀਸਦੀ ਤੱਕ ਵੱਧ ਸਕਦੇ ਹਨ। ਜੇਕਰ ਵਿਸ਼ਵ ਬੈਂਕ ਦੀ ਰਿਪੋਰਟ ਦੀ ਮੰਨੀਏ ਤਾਂ ਅਜਿਹਾ ਇਸ ਕਰਕੇ ਹੋਵੇਗਾ ਕਿਉਂਕਿ ਇਸ ਸਾਲ ਕੱਚੇ ਤੇਲ ਦੀਆਂ ਕੀਮਤਾਂ 'ਚ ੨੦% ਉਛਾਲ ਆਵੇਗਾ ਜਿਸ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਣਾ ਤੈਅ ਹੈ। ਰਿਪੋਰਟ ਮੁਤਾਬਕ, ਭਾਰਤ ਵਰਗੇ ਦੇਸ਼ਾਂ 'ਚ ਭਾਰੀ ਦਰਾਮਦ ਕਾਰਨ ਇਸਦਾ ਅਸਰ ਜ਼ਿਆਦਾ ਬੁਰਾ ਹੋਵੇਗਾ। ਵੱਧ ਮੰਗ ਅਤੇ ਘੱਟ ਸਪਲਾਈ ਦੇ ਚੱਲਦਿਆਂ ੨੦੧੮ 'ਚ ਕੱਚੇ ਤੇਲ ਦੀਆਂ ਕੀਮਤਾਂ ਔਸਤ ੬੫ ਡਾਲਰ/ਬੈਰਲ ਰਹਿ ਸਕਦਾ ਹੈ ਹੋਰਨਾਂ ਧਾਤਾਂ ਦੀਆਂ ਕੀਮਤਾਂ 'ਚ ਵੀ ਉਛਾਲ ਆਉਣ ਦੀ ਸੰਭਾਵਨਾ ਜਾਹਰ ਕੀਤੀ ਗਈ ਹੈ, ਜਿੰਨਾਂ 'ਚ ਕੱਚੇ ਮਾਲ ਸਮੇਤ ਖੇਤੀਬਾੜੀ ਵਸਤੂਆਂ ਦੀਆਂ ਵੀ ਸ਼ਾਮਲ ਹਨ। —PTC News


Top News view more...

Latest News view more...