Thu, Apr 18, 2024
Whatsapp

ਇੱਕ ਵਾਰ ਫ਼ਿਰ ਸਸਤਾ ਹੋਇਆ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਸਥਿਰ, ਜਾਣੋ ਅੱਜ ਦੇ ਭਾਅ

Written by  Jashan A -- March 29th 2019 03:58 PM -- Updated: March 29th 2019 04:00 PM
ਇੱਕ ਵਾਰ ਫ਼ਿਰ ਸਸਤਾ ਹੋਇਆ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਸਥਿਰ, ਜਾਣੋ ਅੱਜ ਦੇ ਭਾਅ

ਇੱਕ ਵਾਰ ਫ਼ਿਰ ਸਸਤਾ ਹੋਇਆ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਸਥਿਰ, ਜਾਣੋ ਅੱਜ ਦੇ ਭਾਅ

ਇੱਕ ਵਾਰ ਫ਼ਿਰ ਸਸਤਾ ਹੋਇਆ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਸਥਿਰ, ਜਾਣੋ ਅੱਜ ਦੇ ਭਾਅ,ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਕਾਰਨ ਲੋਕਾਂ ਨੂੰ ਕਾਫੀ ਰਾਹਤ ਮਿਲ ਰਹੀ ਹੈ। ਦੇਸ਼ ਭਰ 'ਚ ਅੱਜ ਵੀ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਦੇਸ਼ 'ਚ ਡੀਜ਼ਲ ਦੀਆਂ ਕੀਮਤਾਂ ਤਾਂ ਘਟੀਆਂ ਹਨ, ਪਰ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਆਇਆ। [caption id="attachment_275999" align="aligncenter" width="300"]diesel ਇੱਕ ਵਾਰ ਫ਼ਿਰ ਸਸਤਾ ਹੋਇਆ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਸਥਿਰ, ਜਾਣੋ ਅੱਜ ਦੇ ਭਾਅ[/caption] ਅੱਜ ਡੀਜ਼ਲ ਦੀਆਂ ਕੀਮਤਾਂ 'ਚ 9 ਤੋਂ 10 ਪੈਸੇ ਦੀ ਕਟੌਤੀ ਦਰਜ ਕੀਤੀ ਗਈ ਹੈ। ਦਿੱਲੀ 'ਚ ਪੈਟਰੋਲ 72.81 ਰੁਪਏ , ਕੋਲਕਾਤਾ 'ਚ 74.89 ਰੁਪਏ, ਮੁੰਬਈ ਵਿਚ 78.43 ਰੁਪਏ ਅਤੇ ਚੇਨਈ ਵਿਚ 75.62 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਹੋਰ ਪੜ੍ਹੋ:ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਿੰਝ ਹੋ ਰਹੇ ਹਨ ਬਦਲਾਅ, ਜਾਣੋ! ਇਸ ਦੇ ਨਾਲ ਹੀ ਦਿੱਲੀ 'ਚ ਡੀਜ਼ਲ 66.30 ਮੁੰਬਈ 'ਚ 69.44, ਕੋਲਕਾਤਾ 'ਚ 68.08 ਅਤੇ ਚੇਨਈ 'ਚ 70.05 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। [caption id="attachment_276000" align="aligncenter" width="300"]diesel ਇੱਕ ਵਾਰ ਫ਼ਿਰ ਸਸਤਾ ਹੋਇਆ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਸਥਿਰ, ਜਾਣੋ ਅੱਜ ਦੇ ਭਾਅ[/caption] ਪੰਜਾਬ ਦੇ ਜਲੰਧਰ 'ਚ ਪੈਟਰੋਲ 72.69 ਰੁਪਏ, ਲੁਧਿਆਣੇ 'ਚ 73.17 ਰੁਪਏ, ਅੰਮ੍ਰਿਤਸਰ 'ਚ 73.26 ਰੁਪਏ, ਪਟਿਆਲੇ 'ਚ 73.07 ਰੁਪਏ ਅਤੇ ਚੰਡੀਗੜ੍ਹ 'ਚ 68.85 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। -PTC News


Top News view more...

Latest News view more...