Advertisment

Petrol Diesel Prices: ਆਮ ਲੋਕਾਂ ਨੂੰ ਮਿਲੀ ਰਾਹਤ, ਅੱਜ ਨਹੀਂ ਵਧੇ ਪੈਟਰੋਲ-ਡੀਜ਼ਲ ਦੇ ਰੇਟ

author-image
Riya Bawa
Updated On
New Update
Petrol Diesel Prices: ਆਮ ਲੋਕਾਂ ਨੂੰ ਮਿਲੀ ਰਾਹਤ, ਅੱਜ ਨਹੀਂ ਵਧੇ ਪੈਟਰੋਲ-ਡੀਜ਼ਲ ਦੇ ਰੇਟ
Advertisment
publive-image
Advertisment
Petrol Diesel Prices: ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵੱਧ ਰਹੀਆਂ ਹਨ ਪਰ ਅੱਜ ਤੇਲ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ। ਸਰਕਾਰੀ ਤੇਲ ਕੰਪਨੀਆਂ ਆਈਓਸੀ, ਐਚਪੀਸੀਐਲ ਅਤੇ ਬੀਪੀਸੀਐਲ ਨੇ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਹਨ। ਕੰਪਨੀਆਂ ਨੇ 5 ਦਿਨਾਂ ਬਾਅਦ ਸੋਮਵਾਰ ਨੂੰ ਤੇਲ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਅੱਜ ਦੇ ਦਿਨ ਸੋਮਵਾਰ ਨੂੰ 5 ਦਿਨਾਂ ਬਾਅਦ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਆਦਮੀ ਨੂੰ ਰਾਹਤ ਮਿਲੀ। Fuel prices hike: 95 percent of people don't need petrol, says UP Minister ਵੇਖੋ ਪੈਟਰੋਲ-ਡੀਜ਼ਲ ਦੇ ਰੇਟ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 107.59 ਰੁਪਏ ਪ੍ਰਤੀ ਲੀਟਰ ਹੈ। ਜਦਕਿ ਇਕ ਲੀਟਰ ਡੀਜ਼ਲ ਦੀ ਕੀਮਤ 96.32 ਰੁਪਏ 'ਤੇ ਸਥਿਰ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 113.46 ਰੁਪਏ ਅਤੇ ਡੀਜ਼ਲ ਦੀ ਕੀਮਤ 104.38 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 108.11 ਰੁਪਏ ਹੈ ਜਦੋਂ ਕਿ ਡੀਜ਼ਲ ਦੀ ਕੀਮਤ 99.43 ਰੁਪਏ ਪ੍ਰਤੀ ਲੀਟਰ ਹੈ।ਚੇਨਈ ਵਿੱਚ ਵੀ ਪੈਟਰੋਲ 104.52 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 100.59 ਰੁਪਏ ਪ੍ਰਤੀ ਲੀਟਰ ਹੈ।
Advertisment
publive-image ਮੁਜ਼ੱਫਰਪੁਰ 'ਚ ਅੱਜ ਪੈਟਰੋਲ ਦੀ ਕੀਮਤ 111.77 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਕੀਮਤ 112.14 ਰੁਪਏ ਸੀ। ਡੀਜ਼ਲ ਦਾ ਰੇਟ ਵੀ ਅੱਜ 103.40 ਰੁਪਏ ਪ੍ਰਤੀ ਲੀਟਰ ਹੈ। 24 ਅਕਤੂਬਰ ਯਾਨੀ ਐਤਵਾਰ ਨੂੰ ਇਹ 103.75 ਰੁਪਏ ਪ੍ਰਤੀ ਲੀਟਰ ਸੀ। 23 ਅਕਤੂਬਰ ਨੂੰ ਕੀਮਤ 103.72 ਰੁਪਏ ਪ੍ਰਤੀ ਲੀਟਰ ਸੀ। publive-image publive-image -PTC News-
diesel-prices petrol-prices petrol-prices-in-india diesel-prices-in-india petrol-diesel-prices-in-india
Advertisment

Stay updated with the latest news headlines.

Follow us:
Advertisment