ਊਠ ਨਾਲ ਸ਼ਾਪਿੰਗ ਮਾਲ ਪੁੱਜਾ ਇਹ ਵਿਅਕਤੀ, ਹੈਰਾਨ ਰਹਿ ਗਏ ਲੋਕ, ਦੇਖੋ ਵੀਡੀਓ

camel
ਊਠ ਨਾਲ ਸ਼ਾਪਿੰਗ ਮਾਲ ਪੁੱਜਾ ਇਹ ਵਿਅਕਤੀ, ਹੈਰਾਨ ਰਹਿ ਗਏ ਲੋਕ, ਦੇਖੋ ਵੀਡੀਓ

ਊਠ ਨਾਲ ਸ਼ਾਪਿੰਗ ਮਾਲ ਪੁੱਜਾ ਇਹ ਵਿਅਕਤੀ, ਹੈਰਾਨ ਰਹਿ ਗਏ ਲੋਕ, ਦੇਖੋ ਵੀਡੀਓ,ਅਕਸਰ ਹੀ ਦੇਖਿਆ ਜਾਂਦਾ ਹੈ ਕਿ ਊਠ ਰੇਗਿਸਤਾਨ ‘ਚ ਪਾਏ ਜਾਂਦੇ ਹਨ ਤੇ ਅਸੀਂ ਇਹਨਾਂ ‘ਤੇ ਕਹਾਵਤਾਂ ਅਤੇ ਮੁਹਾਵਰੇ ਵੀ ਦੁਹਰਾਉਂਦੇ ਹਾਂ। ਆਮ ਤੌਰ ‘ਤੇ ਊਠ ਦੇ ਮੂੰਹ ‘ਚ ਜੀਰਾ, ਹੁਣ ਆਇਆ ਊਠ ਪਹਾੜ ਦੇ ਥੱਲੇ। ਪਰ ਅਸੀਂ ਜਿਸ ਕਾਰਨ ਊਠ ਦਾ ਜ਼ਿਕਰ ਕਰ ਰਹੇ ਹਾਂ, ਉਸ ਦਾ ਸਬੰਧ ਇਨ੍ਹਾਂ ਗੱਲਾਂ ਨਾਲ ਨਹੀਂ ਹੈ।

camel
ਊਠ ਨਾਲ ਸ਼ਾਪਿੰਗ ਮਾਲ ਪੁੱਜਾ ਇਹ ਵਿਅਕਤੀ, ਹੈਰਾਨ ਰਹਿ ਗਏ ਲੋਕ, ਦੇਖੋ ਵੀਡੀਓ

ਹੋਰ ਪੜ੍ਹੋ:ਰੂਸ ਦੇ ਕ੍ਰਾਸਨੋਯਾਰਸਕ ‘ਚ ਇੱਕ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ ,18 ਲੋਕਾਂ ਦੀ ਮੌਤ

ਦਰਅਸਲ, ਇਹ ਊਠ ਆਪਣੇ ਮਾਲਕ ਨਾਲ ਇਕ ਸ਼ਾਪਿੰਗ ਮਾਲ ‘ਚ ਦਾਖਲ ਹੋਇਆ ਅਤੇ ਅੰਦਰ ਕਿਸੇ ਵੀ ਚੀਜ਼ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਉਹ ਸ਼ਾਂਤੀਪੂਰਨ ਤਰੀਕੇ ਨਾਲ ਬਾਹਰ ਆ ਗਿਆ।

camel
ਊਠ ਨਾਲ ਸ਼ਾਪਿੰਗ ਮਾਲ ਪੁੱਜਾ ਇਹ ਵਿਅਕਤੀ, ਹੈਰਾਨ ਰਹਿ ਗਏ ਲੋਕ, ਦੇਖੋ ਵੀਡੀਓ

ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਊਠ ਸ਼ਾਪਿੰਗ ਮਾਲ ਅੰਦਰ ਜਾਂਦਾ ਹੈ ਅਤੇ ਬਿਨਾਂ ਸਮਾਨ ਖਿੰਡਾਏ ਬਾਹਰ ਆ ਜਾਂਦਾ ਹੈ।

ਹੋਰ ਪੜ੍ਹੋ:ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ ‘ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ

ਉਸ ਨੂੰ ਦੇਖ ਕੇ ਉਥੇ ਮੌਜੂਦ ਗਾਹਕ ਹੈਰਾਨ ਹੋ ਗਏ ਅਤੇ ਉਸ ਦਾ ਸਵਾਗਤ ਵੀ ਕੀਤਾ। ਕੋਈ ਉਸ ਦੀ ਫੋਟੋ ਖਿੱਚਣ ਲੱਗਾ ਤੇ ਕਿਸੇ ਨੇ ਉਸ ਨੂੰ ਦੁਲਾਰਿਆ।

-PTC News