Tue, Apr 23, 2024
Whatsapp

ਫਗਵਾੜਾ 'ਚ ਘਰ ਦੀ ਛੱਤ ਹੋਈ ਢਹਿ ਢੇਰੀ, ਮਹਿਲਾ ਦੀ ਮੌਤ, ਪਤੀ ਤੇ ਪੁੱਤਰ ਜ਼ਖਮੀ

Written by  Jashan A -- September 21st 2019 02:13 PM
ਫਗਵਾੜਾ 'ਚ ਘਰ ਦੀ ਛੱਤ ਹੋਈ ਢਹਿ ਢੇਰੀ, ਮਹਿਲਾ ਦੀ ਮੌਤ, ਪਤੀ ਤੇ ਪੁੱਤਰ ਜ਼ਖਮੀ

ਫਗਵਾੜਾ 'ਚ ਘਰ ਦੀ ਛੱਤ ਹੋਈ ਢਹਿ ਢੇਰੀ, ਮਹਿਲਾ ਦੀ ਮੌਤ, ਪਤੀ ਤੇ ਪੁੱਤਰ ਜ਼ਖਮੀ

ਫਗਵਾੜਾ 'ਚ ਘਰ ਦੀ ਛੱਤ ਹੋਈ ਢਹਿ ਢੇਰੀ, ਮਹਿਲਾ ਦੀ ਮੌਤ, ਪਤੀ ਤੇ ਪੁੱਤਰ ਜ਼ਖਮੀ,ਫਗਵਾੜਾ: ਫਗਵਾੜਾ 'ਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕਾ ਦੀ ਪਛਾਣ ਰੇਖਾ ਰਾਣੀ ਦੇ ਰੂਪ 'ਚ ਹੋਈ ਹੈਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। Phagwaraਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਫੜਵਾੜਾ ਦੇ ਭਗਤਪੁਰਾ ਇਲਾਕੇ 'ਚ ਸਥਿਤ ਇਕ ਘਰ 'ਚ ਅੱਜ ਤੜਕੇ ਅਚਾਨਕ ਮਕਾਨ ਦੀ ਛੱਤ ਡਿੱਗ ਗਈ। ਹੋਰ ਪੜ੍ਹੋ: ਅੰਬਾਲਾ 'ਚ ਇੱਕ ਗਰੀਬ ਪਰਿਵਾਰ ਉੱਤੇ ਡਿੱਗੀ ਘਰ ਦੀ ਛੱਤ , 2 ਦੀ ਮੌਤ, ਚਾਰ ਜ਼ਖ਼ਮੀ Phagwaraਉਧਰ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਬਰਾਮਦ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...