Sat, Apr 20, 2024
Whatsapp

ਫਗਵਾੜਾ: ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਬੈਂਕ 'ਚ ਡਕੈਤੀ, 7 ਲੱਖ ਲੈ ਕੇ ਹੋਏ ਫ਼ਰਾਰ

Written by  Jashan A -- September 03rd 2019 02:14 PM -- Updated: September 03rd 2019 02:19 PM
ਫਗਵਾੜਾ: ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਬੈਂਕ 'ਚ ਡਕੈਤੀ, 7 ਲੱਖ ਲੈ ਕੇ ਹੋਏ ਫ਼ਰਾਰ

ਫਗਵਾੜਾ: ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਬੈਂਕ 'ਚ ਡਕੈਤੀ, 7 ਲੱਖ ਲੈ ਕੇ ਹੋਏ ਫ਼ਰਾਰ

ਫਗਵਾੜਾ: ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਬੈਂਕ 'ਚ ਡਕੈਤੀ, 7 ਲੱਖ ਲੈ ਕੇ ਹੋਏ ਫ਼ਰਾਰ,ਫਗਵਾੜਾ: ਪੰਜਾਬ 'ਚ ਆਏ ਦਿਨ ਲੁਟੇਰਿਆਂ ਦੇ ਹੋਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਜਿਸ ਕਾਰਨ ਉਹ ਦਿਨ ਦਿਹਾੜੇ ਹੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ, ਜਿਥੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚੋਂ ਵੱਡੀ ਡਕੈਤੀ ਕਰ ਲਈ ਗਈ ਹੈ। Bank Robberyਮਿਲੀ ਜਾਣਕਾਰੀ ਮੁਤਾਬਕ 5 ਲੁਟੇਰੇ ਵ੍ਹਾਈਟ ਕਾਰ 'ਚ ਬੰਦੂਕਾਂ ਸਮੇਤ ਆਏ ਅਤੇ ਹਥਿਆਰਾਂ ਦੀ ਨੋਕ 'ਤੇ ਕਰਮਚਾਰੀਆਂ ਨੂੰ ਡਰਾ-ਧਮਕਾ ਕੇ ਬੈਂਕ 'ਚ 7 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਹੋਰ ਪੜ੍ਹੋ:ਅਮਰੀਕਾ 'ਚ ਭਾਰੀ ਮੀਂਹ ਤੇ ਹਨੇਰੀ, ਕਾਰਾਂ ਦੀਆਂ ਛੱਤਾਂ 'ਤੇ ਚੜ੍ਹੇ ਲੋਕ (ਤਸਵੀਰਾਂ) Bank Robberyਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਯਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ, ਜਲਦੀ ਹੀ ਲੁਟੇਰਿਆਂ ਨੂੰ ਦਬੋਚ ਲਿਆ ਜਾਵੇਗਾ। -PTC News


Top News view more...

Latest News view more...