Sat, Apr 20, 2024
Whatsapp

ਪੰਚਾਇਤੀ ਚੋਣਾਂ: ਫਗਵਾੜਾ ਦੇ ਪਿੰਡ ਰਾਮਗੜ੍ਹ 'ਚ ਬੇਲਟ ਪੇਪਰ 'ਚ ਚੋਣ ਨਿਸ਼ਾਨ ਗਲਤ ਛਪ ਕੇ ਆਉਣ ਕਾਰਨ ਨਹੀਂ ਸ਼ੁਰੂ ਹੋਈ ਵੋਟਿੰਗ

Written by  Jashan A -- December 30th 2018 10:48 AM
ਪੰਚਾਇਤੀ ਚੋਣਾਂ: ਫਗਵਾੜਾ ਦੇ ਪਿੰਡ ਰਾਮਗੜ੍ਹ 'ਚ ਬੇਲਟ ਪੇਪਰ 'ਚ ਚੋਣ ਨਿਸ਼ਾਨ ਗਲਤ ਛਪ ਕੇ ਆਉਣ ਕਾਰਨ ਨਹੀਂ ਸ਼ੁਰੂ ਹੋਈ ਵੋਟਿੰਗ

ਪੰਚਾਇਤੀ ਚੋਣਾਂ: ਫਗਵਾੜਾ ਦੇ ਪਿੰਡ ਰਾਮਗੜ੍ਹ 'ਚ ਬੇਲਟ ਪੇਪਰ 'ਚ ਚੋਣ ਨਿਸ਼ਾਨ ਗਲਤ ਛਪ ਕੇ ਆਉਣ ਕਾਰਨ ਨਹੀਂ ਸ਼ੁਰੂ ਹੋਈ ਵੋਟਿੰਗ

ਪੰਚਾਇਤੀ ਚੋਣਾਂ: ਫਗਵਾੜਾ ਦੇ ਪਿੰਡ ਰਾਮਗੜ੍ਹ 'ਚ ਬੇਲਟ ਪੇਪਰ 'ਚ ਚੋਣ ਨਿਸ਼ਾਨ ਗਲਤ ਛਪ ਕੇ ਆਉਣ ਕਾਰਨ ਨਹੀਂ ਸ਼ੁਰੂ ਹੋਈ ਵੋਟਿੰਗ,ਫਗਵਾੜਾ: ਜਿਥੇ ਇਕ ਪਾਸੇ ਸੂਬੇ ਭਰ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਉਥੇ ਹੀ ਫਗਵਾੜਾ ਦੇ ਅਧੀਨ ਪੈਂਦੇ ਪਿੰਡ ਰਾਮਗੜ੍ਹ 'ਚ ਵੋਟਿੰਗ ਅਜੇ ਤੱਕ ਸ਼ੁਰੂ ਹੀ ਨਹੀਂ ਹੋਈ। ਮਿਲੀ ਜਾਣਕਾਰੀ ਮੁਤਾਬਕ ਬੇਲਟ ਪੇਪਰ 'ਚ ਚੋਣ ਨਿਸ਼ਾਨ ਗਲਤ ਛਪ ਕੇ ਆਉਣ ਦੇ ਕਾਰਨ ਪੋਲਿੰਗ ਰੁਕੀ ਹੋਈ ਹੈ। [caption id="attachment_234179" align="aligncenter" width="300"]panchyat election ਪੰਚਾਇਤੀ ਚੋਣਾਂ: ਫਗਵਾੜਾ ਦੇ ਪਿੰਡ ਰਾਮਗੜ੍ਹ 'ਚ ਬੇਲਟ ਪੇਪਰ 'ਚ ਚੋਣ ਨਿਸ਼ਾਨ ਗਲਤ ਛਪ ਕੇ ਆਉਣ ਕਾਰਨ ਨਹੀਂ ਸ਼ੁਰੂ ਹੋਈ ਵੋਟਿੰਗ[/caption] ਇਸ ਤੋਂ ਇਲਾਵਾ ਸਮਰਾਲਾ ਦੇ ਪਿੰਡ ਰੁਪਾਲੋ ‘ਚ ਉਮੀਦਵਾਰ ਦਾ ਚੋਣ ਨਿਸ਼ਾਨ ਹੀ ਬਦਲ ਦਿੱਤਾ ਹੈ।ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਪਿੰਡ ਦੁਲੂਆਣਾ ‘ਚ ਹੋਣ ਜਾ ਰਹੀਆਂ 3 ਪੰਚਾਂ ਦੀ ਚੋਣ ‘ਚ ਇੱਕ ਪੰਚ ਦੇ ਬੈਲਟ ਪੇਪਰ ਨਾਂ ਆਉਣ ਹੰਗਾਮਾ ਮੱਚ ਗਿਆ ਹੈ। [caption id="attachment_234191" align="aligncenter" width="300"]panchyat election ਪੰਚਾਇਤੀ ਚੋਣਾਂ: ਫਗਵਾੜਾ ਦੇ ਪਿੰਡ ਰਾਮਗੜ੍ਹ 'ਚ ਬੇਲਟ ਪੇਪਰ 'ਚ ਚੋਣ ਨਿਸ਼ਾਨ ਗਲਤ ਛਪ ਕੇ ਆਉਣ ਕਾਰਨ ਨਹੀਂ ਸ਼ੁਰੂ ਹੋਈ ਵੋਟਿੰਗ[/caption] ਦੱਸ ਦੇਈਏ ਕਿ ਸੂਬੇ ਭਰ ‘ਚ 1.27 ਕਰੋੜ ਲੋਕ ਵੋਟਿੰਗ ‘ਚ ਹਿੱਸਾ ਲੈ ਰਹੇ ਹਨ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਹਨ ਅਤੇ 86,340 ਕਰਮਚਾਰੀ ਡਿਊਟੀ ‘ਤੇ ਨਿਯੁਕਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿੰਨ੍ਹਾਂ ‘ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ। 13276 ਪੰਚਾਇਤਾਂ ‘ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। -PTC News


Top News view more...

Latest News view more...