Fri, Apr 19, 2024
Whatsapp

ਪਿਆਰ ਪ੍ਰਵਾਨ ਨਾ ਚੜਨ 'ਤੇ ਨੌਜਵਾਨ ਨੇ ਲਿਆ ਫਾਹਾ, ਹੋਈ ਮੌਤ

Written by  Jashan A -- November 09th 2019 01:36 PM -- Updated: November 09th 2019 01:59 PM
ਪਿਆਰ ਪ੍ਰਵਾਨ ਨਾ ਚੜਨ 'ਤੇ ਨੌਜਵਾਨ ਨੇ ਲਿਆ ਫਾਹਾ, ਹੋਈ ਮੌਤ

ਪਿਆਰ ਪ੍ਰਵਾਨ ਨਾ ਚੜਨ 'ਤੇ ਨੌਜਵਾਨ ਨੇ ਲਿਆ ਫਾਹਾ, ਹੋਈ ਮੌਤ

ਪਿਆਰ ਪ੍ਰਵਾਨ ਨਾ ਚੜਨ 'ਤੇ ਨੌਜਵਾਨ ਨੇ ਲਿਆ ਫਾਹਾ, ਹੋਈ ਮੌਤ,ਫਗਵਾੜਾ: ਫਗਵਾੜਾ 'ਚ ਇਕ ਨੌਜਵਾਨ ਨੇ ਪ੍ਰੇਮ ਸਬੰਧ 'ਚ ਵਿਆਹ ਦਾ ਸੁਪਨਾ ਪੂਰਾ ਨਾ ਹੋਣ ਕਾਰਨ ਖੁਦ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ 25 ਸਾਲਾ ਨੌਜਵਾਨ ਪ੍ਰਵੀਨ ਕੁਮਾਰ ਵਜੋਂ ਹੋਈ ਹੈ। Suicideਪਰਿਵਾਰਿਕ ਮੈਬਰਾਂ ਮੁਤਾਬਕ ਇਥੇ ਇੱਕ ਲੜਕੀ ਨਾਲ ਪ੍ਰਵੀਨ ਦੇ ਕਾਫੀ ਗੂੜ੍ਹੇ ਸਬੰਧ ਸਨ। ਇਸ ਮਾਮਲੇ ਨੂੰ ਠੱਪ ਕਰਨ ਲਈ ਇੱਥੇ ਮੀਟਿੰਗ ਰੱਖੀ ਸੀ ਪਰ ਲੜਕਾ ਪਰਿਵਾਰ ਦੇ ਨਾ ਪੁੱਜਣ ਕਾਰਨ ਉਹ ਵਾਪਸ ਚੱਲੇ ਗਏ ਅਤੇ ਇਨ੍ਹਾਂ ਅਨੁਸਾਰ ਉਹ ਕੇਸ 'ਚ ਫਸਾਉਣ ਦੀ ਧਮਕੀ ਦੇ ਰਹੇ ਸਨ ਜਦੋਂ ਲੜਕਾ ਪਰਿਵਾਰ ਲੜਕੀ ਦੇ ਇੱਥੇ ਰਿਸ਼ਤੇਦਾਰਾ ਦੇ ਘਰ ਗਿਆ ਤਾਂ ਉਹ ਨਾ ਮੰਨੇ ਜਦੋਂ ਉਹ ਵਾਪਸ ਘਰ ਆਏ ਤਾਂ ਲੜਕੇ ਦੀ ਲਾਸ਼ ਕੋਠੇ 'ਤੇ ਲੱਟਕੀ ਪਈ ਸੀ। ਹੋਰ ਪੜ੍ਹੋ: ਦਿੱਲੀ: ਪ੍ਰਦੂਸ਼ਣ ਕਾਰਨ ਹਵਾਈ ਅੱਡੇ ‘ਤੇ ਆਵਾਜਾਈ ਪ੍ਰਭਾਵਿਤ, ਘੱਟ ਨਜ਼ਰ ਆਉਣ ਕਾਰਨ 32 ਜਹਾਜ਼ਾਂ ਦੇ ਬਦਲੇ ਰੂਟ Suicideਜਾਂਚ ਅਧਿਕਾਰੀ ਦਯਾ ਚੰਦ ਨੇ ਦੱਸਿਆ ਕਿ ਲੜਕੇ ਨੇ ਫ਼ਾਹਾ ਲੈਣ ਮੌਕੇ 'ਆਈ.ਲਵ.ਯੂ ਮੀਸ਼ਾ' ਲਿਖਿਆ ਹੋਇਆ ਹੈ। ਲੜਕੇ ਪਰਿਵਾਰ ਨੇ ਅਜੇ ਕੋਈ ਬਿਆਨ ਦਰਜ ਨਹੀਂ ਦਿੱਤਾ ਜਿਸ ਕਾਰਨ ਅਜੇ ਕੇਸ ਦਰਜ ਨਹੀਂ ਕੀਤਾ ਗਿਆ। -PTC News


Top News view more...

Latest News view more...