Wed, Apr 24, 2024
Whatsapp

ਫਗਵਾੜਾ : ਲੁਟੇਰੇ ਲੱਖਾਂ ਦੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ , ਵਾਰਦਾਤ CCTV 'ਚ ਕੈਦ

Written by  Shanker Badra -- January 04th 2020 01:12 PM -- Updated: January 04th 2020 01:22 PM
ਫਗਵਾੜਾ : ਲੁਟੇਰੇ ਲੱਖਾਂ ਦੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ , ਵਾਰਦਾਤ CCTV 'ਚ ਕੈਦ

ਫਗਵਾੜਾ : ਲੁਟੇਰੇ ਲੱਖਾਂ ਦੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ , ਵਾਰਦਾਤ CCTV 'ਚ ਕੈਦ

ਫਗਵਾੜਾ : ਲੁਟੇਰੇ ਲੱਖਾਂ ਦੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ , ਵਾਰਦਾਤ CCTV 'ਚ ਕੈਦ:ਫਗਵਾੜਾ : ਫਗਵਾੜਾ ਵਿਖੇ ਸ਼ਾਮ ਨੂੰ ਉਸ ਸਮੇਂ ਦੁਹਾਈ ਮੱਚ ਗਈ ,ਜਦੋਂ ਚਾਰ ਲੁਟੇਰਿਆਂ ਨੇ ਮੂੰਹ 'ਤੇ ਕੱਪੜਾ ਬੰਨ ਕੇ ਇੱਕ ਸੋਨੇ ਦੀ ਦੁਕਾਨ ਲੁੱਟ ਲਈ ਹੈ। ਇਸ ਦੌਰਾਨ ਲੁਟੇਰਿਆਂ ਨੇ ਗੰਨਾਂ ਦੀ ਮਦਦ ਨਾਲ਼ ਸੁਨਿਆਰੇ ਨੂੰ ਡਰਾ-ਧਮਕਾ ਕੇ ਲੱਖਾਂ ਦਾ ਸੋਨਾ ਲੁਟਿਆ ਹੈ। [caption id="attachment_376004" align="aligncenter" width="300"]Phagwara: Robbers millions jewelry Theft Absconding , CCTV ਫਗਵਾੜਾ : ਲੁਟੇਰੇ ਲੱਖਾਂ ਦੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ , ਵਾਰਦਾਤ CCTV 'ਚ ਕੈਦ[/caption] ਇਸ ਮਾਮਲੇ ਬਾਅਦ ਦਹਿਸ਼ਤ ਦਾ ਮਾਹੌਲ ਹੈ ਤੇ ਲੋਕ ਕਾਫ਼ੀ ਘਬਰਾਏ ਹੋਏ ਹਨ। ਇਸ ਵਾਰਦਾਤ ਬਾਅਦ ਪੁਲਿਸ ਨੂੰ ਤੁਰੰਤ ਹੀ ਸੂਚਿਤ ਕੀਤਾ ਗਿਆ ਹੈ। ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। [caption id="attachment_376003" align="aligncenter" width="300"]Phagwara: Robbers millions jewelry Theft Absconding , CCTV ਫਗਵਾੜਾ : ਲੁਟੇਰੇ ਲੱਖਾਂ ਦੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ , ਵਾਰਦਾਤ CCTV 'ਚ ਕੈਦ[/caption] ਦੱਸ ਦੇਈਏ ਕਿ ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ ,ਜਿਸਦੀ ਮਦਦ ਨਾਲ਼ ਪੁਲਿਸ ਲੁਟੇਰਿਆਂ ਨੂੰ ਲੱਭ ਰਹੀ ਹੈ। ਪੁਲਿਸ ਇਸ ਮਾਮਲੇ ਦੀ ਤਫਤੀਸ਼ 'ਚ ਲੱਗੀ ਹੈ ਤੇ ਜਲਦ ਹੀ ਲੁਟੇਰਿਆਂ ਨੂੰ ਫੜ੍ਹਨ ਦਾ ਦਾਅਵਾ ਕਰ ਰਹੀ ਹੈ। -PTCNews


Top News view more...

Latest News view more...