ਨਸ਼ੇ ‘ਚ ਧੁੱਤ ਬੱਸ ਡਰਾਈਵਰ ਸਟੇਅਰਿੰਗ ਛੱਡ ਪਾਉਣ ਲੱਗਾ ਭੰਗੜਾ, ਲੋਕਾਂ ਨੇ ਚਾੜ੍ਹਿਆ ਕੁਟਾਪਾ

bus
ਨਸ਼ੇ 'ਚ ਧੁੱਤ ਬੱਸ ਡਰਾਈਵਰ ਸਟੇਅਰਿੰਗ ਛੱਡ ਪਾਉਣ ਲੱਗਾ ਭੰਗੜਾ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਨਸ਼ੇ ‘ਚ ਧੁੱਤ ਬੱਸ ਡਰਾਈਵਰ ਸਟੇਅਰਿੰਗ ਛੱਡ ਪਾਉਣ ਲੱਗਾ ਭੰਗੜਾ, ਲੋਕਾਂ ਨੇ ਚਾੜ੍ਹਿਆ ਕੁਟਾਪਾ,ਫਿਲੌਰ: ਜਲੰਧਰ-ਲੁਧਿਆਣਾ ਮੁੱਖ ਮਾਰਗ ‘ਤੇ ਬੀਤੇ ਦਿਨ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਨਿਜੀ ਕੰਪਨੀ ਦੀ ਬੱਸ ਦਾ ਡਰਾਈਵਰ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋਣ ਕਾਰਨ ਬੱਸ ਦਾ ਸਟੇਅਰਿੰਗ ਛੱਡ ਕੇ ਭੰਗੜਾ ਪਾਉਣ ਲੱਗ ਪਿਆ।

bus
ਨਸ਼ੇ ‘ਚ ਧੁੱਤ ਬੱਸ ਡਰਾਈਵਰ ਸਟੇਅਰਿੰਗ ਛੱਡ ਪਾਉਣ ਲੱਗਾ ਭੰਗੜਾ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਹੋਰ ਪੜ੍ਹੋ:ਨਿਊਜ਼ੀਲੈਂਡ ਤੋਂ ਬਾਅਦ ਨੀਦਰਲੈਂਡ ‘ਚ ਹੋਇਆ ਹਮਲਾ, ਕਈ ਜ਼ਖਮੀ

ਜਿਸ ਤੋਂ ਬਾਅਦ ਸਵਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ।ਇਸ ਦੌਰਾਨ ਉਨ੍ਹਾਂ ਦੀ ਬੱਸ ਆਪਣੇ ਅੱਗੇ ਜਾ ਰਹੀਆਂ ਦੋ ਬੱਸ ਨਾਲ ਜਾ ਟਕਰਾਈ ਜਦੋਂ ਚਾਲਕ ਨੇ ਬੱਸ ਫ਼ਿਰ ਵੀ ਬੱਸ ਨਾ ਰੋਕੀ ਤਾਂ ਉਨ੍ਹਾਂ ਦੀ ਬੱਸ ਆਪਣੇ ਅੱਗੇ ਜਾ ਰਹੇ ਲੱਕੜਾਂ ਨਾਲ ਭਾਰੇ ਆਟੋ ਰਿਕਸ਼ੇ ਨਾਲ ਜਾ ਟਕਰਾਈ।

bus
ਨਸ਼ੇ ‘ਚ ਧੁੱਤ ਬੱਸ ਡਰਾਈਵਰ ਸਟੇਅਰਿੰਗ ਛੱਡ ਪਾਉਣ ਲੱਗਾ ਭੰਗੜਾ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਜਿਸ ਤੋਂ ਬਾਅਦ ਆਟੋ ਰਿਕਸ਼ੇ ਦੇ ਪਲਟਨ ਨਾਲ ਬੱਸ ਦੇ ਟਾਇਰਾਂ ਵਿਚ ਫਸਣ ਕਾਰਨ ਬੱਸ ਕੀਤੇ ਜਾ ਰੁਕੀ ਪ੍ਰੰਤੂ ਦੁਰਘਟਨਾ ਵਿਚ ਆਟੋ ਬੁਰੀ ਤਰ੍ਹਾਂ ਟੁੱਟ ਗਿਆ।

ਹੋਰ ਪੜ੍ਹੋ:ਘਰ ਦੇ ਕਲੇਸ਼ ਤੋਂ ਅੱਕ ਕੇ ਨੌਜਵਾਨ ਨੇ ਚੁੱਕਿਆ ਇਹ ਕਦਮ !!

bus
ਨਸ਼ੇ ‘ਚ ਧੁੱਤ ਬੱਸ ਡਰਾਈਵਰ ਸਟੇਅਰਿੰਗ ਛੱਡ ਪਾਉਣ ਲੱਗਾ ਭੰਗੜਾ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਬੱਸ ਦੇ ਰੁਕਦੇ ਹੀ ਸਵਾਰੀਆਂ ਦੇ ਨਾਲ ਰਾਹ ਜਾਂਦੇ ਲੋਕਾਂ ਨੇ ਬੱਸ ਦੇ ਡਰਾਈਵਰ ਨੂੰ ਫੜ ਕੇ ਚੰਗਾ ਕੁਟਾਪਾ ਚਾੜਣਾ ਸ਼ੁਰੂ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਦਾ ਗੁੱਸਾ ਸ਼ਾਂਤ ਕੀਤਾ ਤੇ ਬੱਸ ਦੇ ਡਰਾਈਵਰ ਅਤੇ ਮਾਲਕ ਨੂੰ ਗਿਰਫ਼ਤਾਰ ਕਰ ਬੱਸ ਨੂੰ ਕਬਜ਼ੇ ਵਿਚ ਲੈ ਲਿਆ।

-PTC News