Fri, Apr 19, 2024
Whatsapp

ਫਿਲੌਰ ਪੁਲਿਸ ਵਲੋਂ 35 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ

Written by  Jashan A -- December 21st 2019 08:07 PM
ਫਿਲੌਰ ਪੁਲਿਸ ਵਲੋਂ 35 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ

ਫਿਲੌਰ ਪੁਲਿਸ ਵਲੋਂ 35 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ

ਫਿਲੌਰ ਪੁਲਿਸ ਵਲੋਂ 35 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ,ਫਿਲੌਰ: ਹਾਈਟੈੱਕ ਨਾਕਾ ਸਤਲੁਜ ਪੁਲ ਫਿਲੌਰ ਦੀ ਪੁਲਿਸ ਟੀਮ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਲੁਧਿਆਣੇ ਵਾਲੇ ਪਾਸੇ ਤੋਂ ਆ ਰਹੇ ਵਾਹਨਾਂ ਦੀ ਜਾਂਚ ਦੌਰਾਨ 35 ਲੱਖ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਇਹ ਕਰੰਸੀ ਪ੍ਰਸ਼ੋਤਮ ਲਾਲ ਉਰਫ਼ ਵਿੱਕੀ ਵਾਸੀ ਮੁੱਲਾਂਪੁਰ ਦਾਖਾਂ, ਲੁਧਿਆਣਾ ਪਾਸੋਂ ਬਰਾਮਦ ਕੀਤੀ ਗਈ ਹੈ। ਇਸ ਸਬੰਧ 'ਚ ਆਮਦਨ ਕਰ ਵਿਭਾਗ ਤੇ ਇਨਫੋਰਸਮੈਂਟ ਡਿਪਾਰਟਮੈਂਟ ਨੂੰ ਸੂਚਿਤ ਕੀਤਾ ਗਿਆ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTC News


Top News view more...

Latest News view more...