Wed, Apr 17, 2024
Whatsapp

ਪੰਜਾਬ ਦੇ ਹਿੰਦੂਆਂ ਨੇ ਰੱਖੀ ਇਹ ਮੰਗ, ਅਦਾਲਤ ਨੇ ਦਿੱਤਾ ਇਹ ਜਵਾਬ!

Written by  Joshi -- November 10th 2017 06:30 PM
ਪੰਜਾਬ ਦੇ ਹਿੰਦੂਆਂ ਨੇ ਰੱਖੀ ਇਹ ਮੰਗ, ਅਦਾਲਤ ਨੇ ਦਿੱਤਾ ਇਹ ਜਵਾਬ!

ਪੰਜਾਬ ਦੇ ਹਿੰਦੂਆਂ ਨੇ ਰੱਖੀ ਇਹ ਮੰਗ, ਅਦਾਲਤ ਨੇ ਦਿੱਤਾ ਇਹ ਜਵਾਬ!

PIL seeking minority status for Hindus in Punjab: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਹਿੰਦੂਆਂ ਲਈ ਘੱਟ ਗਿਣਤੀ ਦਾ ਦਰਜਾ ਮੰਗ ਰਹੀ ਹੈ ਇਕ ਜਨਹਿੱਤ ਪਟੀਸ਼ਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਪਟੀਸ਼ਨ 'ਚ ਪੰਜਾਬ, ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਇਲਾਵਾ ਛੇ ਹੋਰ ਸੂਬਿਆਂ ਤੋਂ ਹਿੰਦੂਆਂ ਲਈ ਘੱਟ ਗਿਣਤੀ ਦਾ ਦਰਜਾ ਮੰਗਿਆ ਗਿਆ ਸੀ। PIL seeking minority status for Hindus in Punjab, ਅਦਾਲਤ ਨੇ ਦਿੱਤਾ ਇਹ ਜਵਾਬ!PIL seeking minority status for Hindus in Punjab: ਸੁਪਰੀਮ ਕੋਰਟ ਨੇ ਹਾਲਾਂਕਿ ਪਟੀਸ਼ਨਰ ਨੂੰ ਘੱਟ ਗਿਣਤੀਆਂ ਦੇ ਕੌਮੀ ਕਮਿਸ਼ਨ (ਐਨਸੀਐਮ) ਕੋਲ ਜਾਣ ਲਈ ਕਿਹਾ ਹੈ। ਪਟੀਸ਼ਨਰ ਅਸ਼ਵਨੀ ਕੁਮਾਰ ਉਪਧਿਆਇ ਇੱਕ ਐਡਵੋਕੇਟ ਅਤੇ ਦਿੱਲੀ ਦੀ ਭਾਜਪਾ ਆਗੂ ਹੈ। PIL seeking minority status for Hindus in Punjab, ਅਦਾਲਤ ਨੇ ਦਿੱਤਾ ਇਹ ਜਵਾਬ!PIL seeking minority status for Hindus in Punjab: ਖ਼ਾਸ ਕਰਕੇ, 2011 ਦੀ ਮਰਦਮਸ਼ੁਮਾਰੀ ਮੁਤਾਬਕ 38.40% ਹਿੰਦੂ ਆਬਾਦੀ ਵਾਲੇ ਪੰਜਾਬ, ਸੱਤ ਰਾਜਾਂ ਵਿੱਚੋਂ ਇੱਕ ਹੈ ਜਿਸ ਵਿੱਚ ਪਟੀਸ਼ਨਰ ਨੇ ਹਿੰਦੂਆਂ ਲਈ ਘੱਟ ਗਿਣਤੀ ਦਾ ਦਰਜਾ ਮੰਗਿਆ ਗਿਆ ਹੈ। —PTC News


Top News view more...

Latest News view more...