Wed, Apr 24, 2024
Whatsapp

ਰਾਜ ਸਭ 'ਚ ਬੋਲੇ ਰੇਲ ਮੰਤਰੀ ਪਿਯੂਸ਼ ਗੋਇਲ, ਨਹੀਂ ਹੋਵੇਗਾ ਰੇਲਵੇ ਦਾ ਨਿੱਜੀਕਰਨ

Written by  Jagroop Kaur -- March 16th 2021 02:48 PM
ਰਾਜ ਸਭ 'ਚ ਬੋਲੇ ਰੇਲ ਮੰਤਰੀ ਪਿਯੂਸ਼ ਗੋਇਲ, ਨਹੀਂ ਹੋਵੇਗਾ ਰੇਲਵੇ ਦਾ ਨਿੱਜੀਕਰਨ

ਰਾਜ ਸਭ 'ਚ ਬੋਲੇ ਰੇਲ ਮੰਤਰੀ ਪਿਯੂਸ਼ ਗੋਇਲ, ਨਹੀਂ ਹੋਵੇਗਾ ਰੇਲਵੇ ਦਾ ਨਿੱਜੀਕਰਨ

ਰੇਲਵੇ ਦੇ ਨਿੱਜੀਕਰਨ ਦੇ ਹੋ ਰਹੇ ਚਰਚਿਆਂ ਵਿਚਕਾਰ ਮੰਗਲਵਾਰ ਨੂੰ ਰੇਲ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ 'ਚ ਇਸ ਮਸਲੇ 'ਤੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ। ਪਿਊਸ਼ ਗੋਇਲ ਨੇ ਕਿਹਾ ਕਿ ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਸੜਕਾਂ 'ਤੇ ਸਿਰਫ਼ ਸਰਕਾਰੀ ਗੱਡੀਆਂ ਹੀ ਚੱਲਣੀਆਂ ਚਾਹੀਦੀਆਂ ਹਨ।On reports on privatisation of Indian railways, the Union Railway Minister Piyush Goyal on Tuesday issued a clarification in Lok Sabha. Also Read | PSEB postpones board exams 2021 for classes 10, 12; datesheet released ਲੋਕ ਸਭਾ 'ਚ ਰੇਲ ਮੰਤਰੀ ਪਿਊਸ਼ ਗੋਇਲ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ 'ਤੇ ਰੇਲਵੇ ਦਾ ਨਿੱਜੀਕਰਨ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ ਪਰੰਤੂ ਕਦੀ ਵੀ ਕਿਸੇ ਨੇ ਨਹੀਂ ਕਿਹਾ ਕਿ ਸੜਕ 'ਤੇ ਸਿਰਫ਼ ਸਰਕਾਰੀ ਵਾਹਨ ਹੀ ਚੱਲਣ।On reports on privatisation of Indian railways, the Union Railway Minister Piyush Goyal on Tuesday issued a clarification in Lok Sabha. Also Read | PSEB postpones board exams 2021 for classes 10, 12; datesheet released ਕਿਉਂਕਿ ਪ੍ਰਾਈਵੇਟ ਤੇ ਸਰਕਾਰੀ ਵਾਹਨ ਦੋਵੇਂ ਹੀ ਆਰਥਿਕ ਸਰਗਰਮੀਆਂ ਨੂੰ ਅੱਗੇ ਵਧਾਉਂਦੇ ਹਨ। ਰੇਲ ਮੰਤਰੀ ਨੇ ਸਦਨ ਵਿਚ ਕਿਹਾ ਕਿ ਰੇਲਵੇ 'ਚ ਨਿੱਜੀ ਨਿਵੇਸ਼ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਸਹੂਲਤਾਂ ਵਿਚ ਸੁਧਾਰ ਹੋਵੇਗਾ। ਹਾਲਾਂਕਿ ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਨੂੰ ਪੂਰਨ ਰੂਪ ਨਾਲ ਨਿੱਜੀਕਰਨ ਦੇ ਹੱਥਾਂ ਵਿਚ ਨਹੀਂ ਸੌਂਪਿਆ ਜਾਵੇਗਾ।


Top News view more...

Latest News view more...