Fri, Apr 19, 2024
Whatsapp

Big Breaking: ਪਟਿਆਲਾ 'ਚ ਐੱਨ.ਸੀ.ਸੀ ਦਾ ਟ੍ਰੇਨਿੰਗ ਜਹਾਜ਼ ਹੋਇਆ ਕ੍ਰੈਸ਼ (ਤਸਵੀਰਾਂ)

Written by  Jashan A -- February 24th 2020 02:14 PM -- Updated: February 24th 2020 02:23 PM
Big Breaking: ਪਟਿਆਲਾ 'ਚ ਐੱਨ.ਸੀ.ਸੀ ਦਾ ਟ੍ਰੇਨਿੰਗ ਜਹਾਜ਼ ਹੋਇਆ ਕ੍ਰੈਸ਼ (ਤਸਵੀਰਾਂ)

Big Breaking: ਪਟਿਆਲਾ 'ਚ ਐੱਨ.ਸੀ.ਸੀ ਦਾ ਟ੍ਰੇਨਿੰਗ ਜਹਾਜ਼ ਹੋਇਆ ਕ੍ਰੈਸ਼ (ਤਸਵੀਰਾਂ)

ਪਟਿਆਲਾ: ਪਟਿਆਲਾ 'ਚ ਐੱਨ.ਸੀ.ਸੀ ਦਾ ਟ੍ਰੇਨਿੰਗ ਜਹਾਜ਼ ਕਰੈਸ਼ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਆਰਮੀ ਖੇਤਰ 'ਚਡਿੱਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਜਹਾਜ਼ 'ਚ ਵਿੰਗ ਕਮਾਂਡਰ ਚੀਮਾ ਅਤੇ ਇੱਕ ਹੋਰ ਵਿਦਿਆਰਥੀ ਸਵਾਰ ਸਨ, ਜੋ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਰਾਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। Plane Crash In Patiala 2 injurdPlane Crash In Patiala 2 injurd -PTC News


Top News view more...

Latest News view more...