Advertisment

ਮੋਦੀ ਕੈਬਨਿਟ 'ਚ ਹੋਈ ਮੰਤਰਾਲਿਆਂ ਦੀ ਵੰਡ, ਨਿਰਮਲਾ ਸੀਤਾਰਮਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ

author-image
Jashan A
Updated On
New Update
ਮੋਦੀ ਕੈਬਨਿਟ 'ਚ ਹੋਈ ਮੰਤਰਾਲਿਆਂ ਦੀ ਵੰਡ, ਨਿਰਮਲਾ ਸੀਤਾਰਮਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ
Advertisment
ਮੋਦੀ ਕੈਬਨਿਟ 'ਚ ਹੋਈ ਮੰਤਰਾਲਿਆਂ ਦੀ ਵੰਡ, ਨਿਰਮਲਾ ਸੀਤਾਰਮਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ.ਨਵੀਂ ਦਿੱਲੀ: ਬੀਤੇ ਦਿਨ ਦਿੱਲੀ ਵਿਖੇ ਰਾਸ਼ਟਰਪਤੀ ਭਵਨ ਵਿਖੇ ਸ਼ਾਮ 7 ਵਜੇ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਦੇ 57 ਸਹਿਯੋਗੀਆਂ ਨਾਲ ਅਹੁਦੇ ਦੀ ਸਹੁੰ ਚੁੱਕੀ। ਸ਼ੁੱਕਰਵਾਰ ਨੂੰ 5 ਵਜੇ ਮੋਦੀ ਕੈਬਨਿਟ ਦੀ ਪਹਿਲੀ ਬੈਠਕ ਵੀ ਹੈ।ਹਾਲਾਂਕਿ ਮੋਦੀ ਨੇ ਨਵੇਂ ਮੰਤਰੀ ਮੰਡਲ 'ਚ ਮੰਤਰਾਲਿਆਂ ਦੀ ਵੰਡ ਕਰ ਦਿੱਤੀ ਹੈ। sita ਮੋਦੀ ਕੈਬਨਿਟ 'ਚ ਹੋਈ ਮੰਤਰਾਲਿਆਂ ਦੀ ਵੰਡ, ਨਿਰਮਲਾ ਸੀਤਾਰਮਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ ਜਿਸ ਦੌਰਾਨ ਵਿੱਤ ਮੰਤਰਾਲੇ ਦਾ ਅਹੁਦਾ ਨਿਰਮਲਾ ਸੀਤਾਰਮਨ ਨੂੰ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ ਉਹ ਪਹਿਲੀ ਮਹਿਲਾ ਵਿੱਤ ਮੰਤਰੀ ਬਣ ਗਈ ਹੈ। ਹੋਰ ਪੜ੍ਹੋ:
Advertisment
ਅਧਿਆਪਕਾਂ ਦੀ ਭਰਤੀ ਸਬੰਧੀ ਸਿੱਖਿਆ ਵਿਭਾਗ ‘ਚ ਆਉਣਗੇ ਵੱਡੇ ਬਦਲਾਅ, ਸਰਹੱਦੀ ਕਾਡਰ ਬਣਾਉਣ ਨੂੰ ਹਰੀ ਝੰਡੀ sita ਮੋਦੀ ਕੈਬਨਿਟ 'ਚ ਹੋਈ ਮੰਤਰਾਲਿਆਂ ਦੀ ਵੰਡ, ਨਿਰਮਲਾ ਸੀਤਾਰਮਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ 'ਚ ਉਹ ਪਹਿਲੀ ਮਹਿਲਾ ਰੱਖਿਆ ਮੰਤਰੀ ਬਣੀ ਸੀ। sita ਮੋਦੀ ਕੈਬਨਿਟ 'ਚ ਹੋਈ ਮੰਤਰਾਲਿਆਂ ਦੀ ਵੰਡ, ਨਿਰਮਲਾ ਸੀਤਾਰਮਨ ਬਣੀ ਪਹਿਲੀ ਮਹਿਲਾ ਵਿੱਤ ਮੰਤਰੀ ਹਾਲਾਂਕਿ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਕੁਝ ਸਮੇਂ ਲਈ ਵਿੱਤ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਆਪਣੇ ਕੋਲ ਰੱਖੇ ਸਨ ਪਰ 5 ਸਾਲਾਂ ਲਈ ਹੁਣ ਨਿਰਮਲਾ ਸੀਤਾਰਮਨ ਕੋਲ ਫੁੱਲ ਟਾਈਮ ਵਿੱਤ ਮੰਤਰਾਲੇ ਰਹੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਾਰਪੋਰੇਟ ਅਫੇਅਰਜ਼ ਮੰਤਰਾਲੇ ਸੰਭਾਲਣ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ। -PTC News  -
pm-modi-news national-news latest-national-news latest-pm-modi-news cabinet-minister-nirmla-sitaraman cabinet-minister-nirmla-sitaraman-news
Advertisment

Stay updated with the latest news headlines.

Follow us:
Advertisment