ਫਾਰੁਕ ਅਬਦੁੱਲਾ ਨੇ PM ਮੋਦੀ ਦੀ ਹਿਟਲਰ ਨਾਲ ਕੀਤੀ ਤੁਲਨਾ, ਕਿਹਾ ਇਹ !

pm
ਫਾਰੁਕ ਅਬਦੁੱਲਾ ਨੇ PM ਮੋਦੀ ਦੀ ਹਿਟਲਰ ਨਾਲ ਕੀਤੀ ਤੁਲਨਾ, ਕਿਹਾ ਇਹ !

ਫਾਰੁਕ ਅਬਦੁੱਲਾ ਨੇ PM ਮੋਦੀ ਦੀ ਹਿਟਲਰ ਨਾਲ ਕੀਤੀ ਤੁਲਨਾ, ਕਿਹਾ ਇਹ !,ਸ਼੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੁਕ ਅਬਦੁੱਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ‘ਚ ਵੱਡਾ ਬਿਆਨ ਦਿੱਤਾ ਹੈ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਹਿਟਲਰ ਨਾਲ ਕਰ ਦਿੱਤੀ।

pm
ਫਾਰੁਕ ਅਬਦੁੱਲਾ ਨੇ PM ਮੋਦੀ ਦੀ ਹਿਟਲਰ ਨਾਲ ਕੀਤੀ ਤੁਲਨਾ, ਕਿਹਾ ਇਹ !

ਇਹ ਬਿਆਨ ਉਹਨਾਂ ਚਾਡੂਰਾ ‘ਚ ਆਯੋਜਿਤ ਇੱਕ ਜਨਸਭਾ ਵਿੱਚ ਕਹੀ। ਉਹਨਾਂ ਕਿਹਾ ਕਿ ਉਹ ਵੀ ਲੋਕਾਂ ਉੱਤੇ ਤਾਨਾਸ਼ਾਹੀ ਕਰਦਾ ਸੀ ਅਤੇ ਇਹ ਵੀ ਲੋਕਾਂ ਉੱਤੇ ਆਪਣੇ ਆਦੇਸ਼ ਥੋਪਦੇ ਹਨ।

ਹੋਰ ਪੜ੍ਹੋ:ਬਰਤਾਨੀਆ ‘ਚ ਸਿੱਖ ‘ਤੇ ਨਸਲੀ ਹਮਲੇ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਨਿੰਦਾ

pm
ਫਾਰੁਕ ਅਬਦੁੱਲਾ ਨੇ PM ਮੋਦੀ ਦੀ ਹਿਟਲਰ ਨਾਲ ਕੀਤੀ ਤੁਲਨਾ, ਕਿਹਾ ਇਹ !

ਉਥੇ ਹੀ ਫਾਰੂਕ ਅਬਦੁੱਲਾ ਨੇ ਪਾਕਿਸਤਾਨੀ ਹਵਾਈ ਫੌਜ ਦੇ ਐਫ – 16 ਜਹਾਜ਼ ਨੂੰ ਮਾਰ ਗਿਰਾਏ ਜਾਣ ਦੇ ਭਾਰਤ ਦੇ ਦਾਅਵੇ ਉੱਤੇ ਵੀ ਸਵਾਲ ਚੁੱਕੇ।ਉਨ੍ਹਾਂ ਨੇ ਅਮਰੀਕਾ ਦੇ ਮੀਡੀਆ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਕੋਲ ਜਿੰਨੇ ਵੀ ਐਫ – 16 ਜਹਾਜ਼ ਹੈ ਉਹ ਸੁਰੱਖਿਅਤ ਹੈ।

-PTC News