Thu, Apr 25, 2024
Whatsapp

ਕੁਝ ਲੋਕ ਫੌਜ 'ਤੇ ਸਵਾਲ ਕਿਉਂ ਖੜੇ ਕਰ ਰਹੇ ਹਨ, ਸਮਝ ਤੋਂ ਬਾਹਰ: ਮੋਦੀ

Written by  Jashan A -- March 04th 2019 02:03 PM -- Updated: March 04th 2019 03:31 PM
ਕੁਝ ਲੋਕ ਫੌਜ 'ਤੇ ਸਵਾਲ ਕਿਉਂ ਖੜੇ ਕਰ ਰਹੇ ਹਨ, ਸਮਝ ਤੋਂ ਬਾਹਰ: ਮੋਦੀ

ਕੁਝ ਲੋਕ ਫੌਜ 'ਤੇ ਸਵਾਲ ਕਿਉਂ ਖੜੇ ਕਰ ਰਹੇ ਹਨ, ਸਮਝ ਤੋਂ ਬਾਹਰ: ਮੋਦੀ

ਕੁਝ ਲੋਕ ਫੌਜ 'ਤੇ ਸਵਾਲ ਕਿਉਂ ਖੜੇ ਕਰ ਰਹੇ ਹਨ, ਸਮਝ ਤੋਂ ਬਾਹਰ: ਮੋਦੀ,ਨਵੀਂ ਦਿੱਲੀ: PMO ਨੇ ਟਵੀਟ ਕੀਤਾ ਹੈ ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਇਹ ਕੁਦਰਤੀ ਹੈ ਕਿ ਸਾਨੂੰ ਸਾਰਿਆਂ ਨੂੰ ਹਥਿਆਰਬੰਦ ਫੌਜ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਫੌਜ ਤੇ ਮਾਣ ਹੋਣਾ ਚਾਹੀਦਾ ਹੈ। ਪਰ ਫਿਰ ਵੀ ਕੁਝ ਲੋਕ ਫੌਜ 'ਤੇ ਸਵਾਲ ਕਿਉਂ ਖੜੇ ਕਰ ਰਹੇ ਹਨ ਇਹ ਸਮਝ ਤੋਂ ਬਾਹਰ ਹੈ।

-PTC News

Top News view more...

Latest News view more...