Wed, Apr 24, 2024
Whatsapp

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ-ਕੇਰਲ ਦੌਰੇ 'ਤੇ, ਕਈ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ

Written by  Jashan A -- January 15th 2019 09:18 AM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ-ਕੇਰਲ ਦੌਰੇ 'ਤੇ, ਕਈ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ-ਕੇਰਲ ਦੌਰੇ 'ਤੇ, ਕਈ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ-ਕੇਰਲ ਦੌਰੇ 'ਤੇ, ਕਈ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਤੇ ਕੇਰਲ ਦੌਰੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਤੇ ਕੇਰਲ 'ਚ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਇਥੇ ਸਭ ਤੋਂ ਵੱਡਾ ਪ੍ਰੋਜੈਕਟ ਰੇਲਵੇ ਲਾਈਨ ਤੇ ਇਕ ਰਾਜਮਾਰਗ ਬਾਈਪਾਸ ਪ੍ਰੋਜੈਕਟ ਹੈ, ਜਿਸ ਦਾ ਉਦਘਾਟਨ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ। [caption id="attachment_240668" align="aligncenter" width="300"]PM  Narendra Modi to visit Odisha and Kerala today , developmental projects to be launched ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ-ਕੇਰਲ ਦੌਰੇ 'ਤੇ, ਕਈ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ[/caption] ਓਡੀਸ਼ਾ ਦੇ ਝਾਰਸੁਗੁੜਾ 'ਚ ਪ੍ਰਧਾਨ ਮੰਤਰੀ ਮਲਟੀ ਮਾਡਲ ਲਾਜਿਸਟਿਕਸ ਪਾਰਕ ਤੇ ਹੋਰ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। [caption id="attachment_240671" align="aligncenter" width="300"]pm modi ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ-ਕੇਰਲ ਦੌਰੇ 'ਤੇ, ਕਈ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ[/caption] ਜਿਥੇ ਪ੍ਰਧਾਨ ਮੰਤਰੀ ਮੋਦੀ ਵਲੋਂ ਇਹਨਾਂ ਸਾਰੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਉਥੇ ਹੀ ਮੋਦੀ ਵੱਲੋਂ ਕੇਰਲ 'ਚ ਪਦਾਨਾਭ ਮੰਦਰ 'ਚ ਦਰਸ਼ਨ ਵੀ ਕੀਤੇ ਜਾਣਗੇ।ਮਿਲੀ ਜਾਣਕਾਰੀ ਮੁਤਾਬਕ ਮੋਦੀ ਵੱਲੋਂ ਸੋਨਪੁਰ ਕੇਂਦਰੀ ਵਿਦਿਆਲੇ ਦੀ ਸਥਾਈ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। -PTC News


Top News view more...

Latest News view more...