Fri, Apr 26, 2024
Whatsapp

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਦੇ ਸੰਮਲੇਨ 'ਚ ਹਿੱਸਾ ਲੈਣ ਲਈ New York 'ਚ ਪਹੁੰਚੇ

Written by  Shanker Badra -- September 23rd 2019 12:44 PM -- Updated: September 23rd 2019 12:46 PM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਦੇ ਸੰਮਲੇਨ 'ਚ ਹਿੱਸਾ ਲੈਣ ਲਈ New York 'ਚ ਪਹੁੰਚੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਦੇ ਸੰਮਲੇਨ 'ਚ ਹਿੱਸਾ ਲੈਣ ਲਈ New York 'ਚ ਪਹੁੰਚੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਦੇ ਸੰਮਲੇਨ 'ਚ ਹਿੱਸਾ ਲੈਣ ਲਈ New York 'ਚ ਪਹੁੰਚੇ:ਨਿਊਯਾਰਕ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ.ਐਨ.ਐੱਸ.ਜੀ ਦੇ ਜਲਵਾਯੂ ਪਰਿਵਰਤਨ ਅਤੇ  ਸੰਯੁਕਤ ਰਾਸ਼ਟਰ ਦੀ ਮਹਾਂਸਭਾ 'ਚਸੰਮਲੇਨ 'ਚ ਹਿੱਸਾ ਲੈਣ ਲਈ ਨਿਊਯਾਰਕ ਪਹੁੰਚ ਗਏ ਹਨ। [caption id="attachment_342635" align="aligncenter" width="300"]PM Narendra Modi arrives in New York for 74th UN General Assembly session ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਦੇ ਸੰਮਲੇਨ 'ਚਹਿੱਸਾ ਲੈਣ ਲਈ New York 'ਚ ਪਹੁੰਚੇ[/caption] ਓਥੇ ਪ੍ਰਧਾਨ ਮੰਤਰੀ ਮੋਦੀ ਪੌਣ-ਪਾਣੀ ਪਰਿਵਰਤਨ ਦੇ ਮਾਮਲੇ 'ਤੇ ਸੰਯੁਕਤ ਰਾਸ਼ਟਰ ਦੀ ਮਹਾਂਸਭਾ 'ਚ 74ਵੇਂ ਸੰਮਲੇਨ 'ਚ ਹਿੱਸਾ ਲੈਣਗੇ। ਉਹ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਸਮੇਤ ਹੋਰ ਆਗੂਆਂ ਨਾਲ ਦੁਵੱਲੀਆਂ ਬੈਠਕਾਂ ਤੋਂ ਇਲਾਵਾ, ਮਹਾਸਭਾ ਤੋਂ ਬਾਹਰ ਪ੍ਰਵਾਸੀ ਭਾਰਤੀ ਲੋਕਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਉਹ ਸਤੰਬਰ 2014 'ਚ ਮਹਾਂਸਭਾ ਦੀ ਬੈਠਕ 'ਚ ਸ਼ਾਮਲ ਹੋਏ ਸਨ। [caption id="attachment_342634" align="aligncenter" width="300"]PM Narendra Modi arrives in New York for 74th UN General Assembly session ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਦੇ ਸੰਮਲੇਨ 'ਚਹਿੱਸਾ ਲੈਣ ਲਈ New York 'ਚ ਪਹੁੰਚੇ[/caption] ਜਿਸ ਦੇ ਲਈ ਪੀਐੱਮ ਮੋਦੀ 27 ਸਤੰਬਰ ਨੂੰ ਮਹਾਂਸਭਾ ਨੂੰ ਸੰਬੋਧਨ ਨੂੰ ਕਰਨਗੇ। ਉਹ ਦੂਸਰੀ ਵਾਰ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਮੇਲਨ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਸਤੰਬਰ 2014 'ਚ ਮਹਾਸਭਾ ਦੀ ਬੈਠਕ 'ਚ ਸ਼ਾਮਲ ਹੋਏ ਸਨ। -PTCNews


Top News view more...

Latest News view more...