Wed, Apr 24, 2024
Whatsapp

ਕੇਂਦਰ ਸਰਕਾਰ ਦਾ ਨਵਾਂ ਫ਼ੈਸਲਾ, ਬੇਰੁਜ਼ਗਾਰਾਂ ਲਈ ਸ਼ੁਰੂ ਕਰਨਗੇ ਸਭ ਤੋਂ ਵੱਡੀ ਯੋਜਨਾ

Written by  Jashan A -- January 01st 2019 08:54 AM
ਕੇਂਦਰ ਸਰਕਾਰ ਦਾ ਨਵਾਂ ਫ਼ੈਸਲਾ, ਬੇਰੁਜ਼ਗਾਰਾਂ ਲਈ ਸ਼ੁਰੂ ਕਰਨਗੇ ਸਭ ਤੋਂ ਵੱਡੀ ਯੋਜਨਾ

ਕੇਂਦਰ ਸਰਕਾਰ ਦਾ ਨਵਾਂ ਫ਼ੈਸਲਾ, ਬੇਰੁਜ਼ਗਾਰਾਂ ਲਈ ਸ਼ੁਰੂ ਕਰਨਗੇ ਸਭ ਤੋਂ ਵੱਡੀ ਯੋਜਨਾ

ਕੇਂਦਰ ਸਰਕਾਰ ਦਾ ਨਵਾਂ ਫ਼ੈਸਲਾ, ਬੇਰੁਜ਼ਗਾਰਾਂ ਲਈ ਸ਼ੁਰੂ ਕਰਨਗੇ ਸਭ ਤੋਂ ਵੱਡੀ ਯੋਜਨਾ,ਨਵੀਂ ਦਿੱਲੀ: ਕੇਂਦਰ ਸਰਕਾਰ ਨਵੇਂ ਸਾਲ ਵਿੱਚ ਨਵੇਂ ਤੋਹਫੇ ਦੇਣ ਦੀ ਤਿਆਰੀ ਕਰ ਰਹੀ ਹੈ।ਖਾਸ ਕਰਕੇ ਬੋਰੁਜ਼ਗਾਰਾਂ ਲਈ ਪੀ.ਐੱਮ. ਮੋਦੀ ਨੇ ਨਵੀ ਯੋਜਨਾ ਤਿਆਰ ਕੀਤੀ ਹੈ। ਹੁਣ ਨਵੇਂ ਸਾਲ ਤੋਂ ਭਾਵ 1 ਜਨਵਰੀ ਤੋਂ ਬਾਅਦ ਬੇਰੁਜ਼ਗਾਰਾਂ ਨੂੰ ਨੌਕਰੀ ਲਈ ਭਟਕਣਾ ਨਹੀਂ ਹੋਵੇਗਾ। [caption id="attachment_234931" align="aligncenter" width="300"]pm modi ਕੇਂਦਰ ਸਰਕਾਰ ਦਾ ਨਵਾਂ ਫ਼ੈਸਲਾ, ਬੇਰੁਜ਼ਗਾਰਾਂ ਲਈ ਸ਼ੁਰੂ ਕਰਨਗੇ ਸਭ ਤੋਂ ਵੱਡੀ ਯੋਜਨਾ[/caption] ਇਸ ਯੋਜਨਾ ਦੇ ਤਹਿਤ ਸਰਕਾਰ ਬੋਰੁਜ਼ਗਾਰਾਂ ਨੂੰ ਆਪਣੇ ਨਾਲ ਜੋੜਕੇ ਉਨ੍ਹਾਂ ਨੂੰ ਟ੍ਰੇਨਿੰਗ ਵੀ ਦੇਵੇਗੀ ਤੇ ਨੌਕਰੀ ਵੀ ਦੇਵੇਗੀ। ਖਾਸ ਗੱਲ ਇਹ ਹੈ ਕਿ ਇਸ ਦੇ ਆਵੇਦਨ ਲਈ ਤੁਹਾਨੂੰ ਕੋਈ ਫੀਸ ਵੀ ਨਹੀਂ ਦੇਣੀ ਹੋਵੇਗੀ।ਸਰਕਾਰ ਲੋਕਾਂ ਨੂੰ ਸੋਲਰ ਸਿਸਟਮ ਬਾਰੇ ਜਾਣਕਾਰੀ ਦੇਵੇਗੀ। ਹੋਰ ਪੜ੍ਹੋ:ਕੇਂਦਰ ਸਰਕਾਰ ਦਾ ਨਵਾਂ ਫੈਸਲਾ, ਹੁਣ ਨਹੀਂ ਆਵੇਗਾ ਘਰ ਬਿਜਲੀ ਦਾ ਬਿਲ ਜਿਸ ਦੌਰਾਨ ਸਰਕਾਰ ਇਸ ਯੋਜਨਾ ਜ਼ਰੀਏ ਮਕਸਦ ਹੈ ਕਿ ਉਹ ਕਈ ਤਰ੍ਹਾਂ ਵਲੋਂ ਸੋਲਰ ਸਿਸਟਮ ਦੇ ਬਾਰੇ 'ਚ ਲੋਕਾਂ ਨੂੰ ਟ੍ਰੇਨ ਕਰ ਸਕੇ। [caption id="attachment_234932" align="aligncenter" width="300"]pm modi ਕੇਂਦਰ ਸਰਕਾਰ ਦਾ ਨਵਾਂ ਫ਼ੈਸਲਾ, ਬੇਰੁਜ਼ਗਾਰਾਂ ਲਈ ਸ਼ੁਰੂ ਕਰਨਗੇ ਸਭ ਤੋਂ ਵੱਡੀ ਯੋਜਨਾ[/caption] ਇਸ ਵਿੱਚ ਰਿਨਿਊਏਬਲ ਐਨਰਜੀ , ਸੋਲਰ ਰਿਸੋਰਸ , ਸਾਇਟ ਫਿਜਿਬਲਿਟੀ , ਵਾਟਰ ਟੇਬਲ , ਸੋਲਰ ਵਾਟਰ ਪੰਪਿੰਗ ਕੰਪੋਨੇਂਟ ਦੇ ਵੱਖ ਵੱਖ ਪ੍ਰਕਾਰ, ਡੀਟੀ ਕੰਵਰਟਰ , ਇੰਵਰਟਰ , ਬੈਟਰੀ , ਮੋਟਰਸ , ਪੰਪ ਮੋਟਰ , ਇੰਸਟਾਲੇਸ਼ਨ ਆਫ ਗਰਿਡ ਐਂਡ ਸਟੈਂਡ ਅਲੋਨ ਸੋਲਰ ਪੀਵੀ ਵਾਟਰ ਪੰਪਿੰਗ ਸਿਸਸਟਮ ਆਦਿ ਸ਼ਾਮਿਲ ਹੈ। -PTC News


Top News view more...

Latest News view more...