Advertisment

PM ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ, ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ

author-image
Jashan A
Updated On
New Update
PM ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ, ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ
Advertisment
PM ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ, ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ ਹਨ। ਜਿਸ ਦੌਰਾਨ ਮੋਦੀ ਅੱਜ ਕਿਸਾਨਾਂ ਨੂੰ ਵੱਡੇ ਤੋਹਫ਼ੇ ਦੇਣਗੇ। ਮਿਲੀ ਜਾਣਕਾਰੀ ਮੁਤਾਬਕ ਗੋਰਖਪੁਰ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕਰਨਗੇ। pm modi PM ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ, ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ ਇਸ ਦੇ ਤਹਿਤ ਦੇਸ਼ ਦੇ ਇਕ ਕਰੋੜ ਤੋਂ ਜ਼ਿਆਦਾ ਛੋਟੇ ਕਿਸਾਨਾਂ ਦੇ ਖਾਤੇ 'ਚੋਂ 2 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਪਾ ਦਿੱਤੀ ਜਾਵੇਗੀ ਅਤੇ ਅਗਲੇ 2-3 ਦਿਨ 'ਚ ਹੋਰ ਇਕ ਕਰੋੜ ਕਿਸਾਨਾਂ ਤਕ ਇਹ ਲਾਭ ਪਹੁੰਚਾਇਆ ਜਾਵੇਗਾ। modi PM ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ ਦੌਰੇ 'ਤੇ, ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ ਇਸ ਤੋਂ ਬਾਅਦ ਮੋਦੀ ਪ੍ਰਯਾਗਰਾਜ 'ਚ ਢਾਈ ਘੰਟੇ ਦੇ ਅਧਿਆਤਮਕ ਦੌਰੇ 'ਤੇ ਕੁੰਭਨਗਰੀ 'ਚ ਰਹਿਣਗੇ ਅਤੇ ਕੁੰਭ 'ਚ ਸੰਗਮ ਇਸਨਾਨ ਕਰਨ ਵਾਲੇ ਦੂਜੇ ਪ੍ਰਧਾਨ ਮੰਤਰੀ ਹੋਣਗੇ। ਪੀ.ਐੱਮ. ਮੋਦੀ ਅੱਦ ਦੇਸ਼ ਦੀ ਸਭ ਤੋਂ ਵੱਡੀ ਰਸੋਈ ਗੈਸ ਪਾਈਪਲਾਈਨ ਦੀ ਨੀਂਹ ਵੀ ਰੱਖਣਗੇ। -PTC News-
punjabi-news latest-punjabi-news pm-modi-news national-news latest-national-news news-in-punjabi national-news-in-punjabi
Advertisment

Stay updated with the latest news headlines.

Follow us:
Advertisment