Wed, Apr 24, 2024
Whatsapp

PM ਨਰਿੰਦਰ ਮੋਦੀ ਅੱਜ 51ਵੀਂ ਵਾਰ ਕਰਨਗੇ 'ਮਨ ਕੀ ਬਾਤ'

Written by  Jashan A -- December 30th 2018 08:49 AM
PM ਨਰਿੰਦਰ ਮੋਦੀ ਅੱਜ 51ਵੀਂ ਵਾਰ ਕਰਨਗੇ 'ਮਨ ਕੀ ਬਾਤ'

PM ਨਰਿੰਦਰ ਮੋਦੀ ਅੱਜ 51ਵੀਂ ਵਾਰ ਕਰਨਗੇ 'ਮਨ ਕੀ ਬਾਤ'

PM ਨਰਿੰਦਰ ਮੋਦੀ ਅੱਜ 51ਵੀਂ ਵਾਰ ਕਰਨਗੇ 'ਮਨ ਕੀ ਬਾਤ',ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਮਨ ਕੀ ਬਾਤ' ਪ੍ਰੋਗਰਾਮ 'ਚ ਜਨਤਾ ਨਾਲ ਰੂ-ਬ-ਰੂ ਹੋਣਗੇ। ਪ੍ਰਧਾਨ ਮੰਤਰੀ ਮੋਦੀ 51ਵੇਂ ਵਰਜਨ 'ਚ ਜਨਤਾ ਨਾਲ ਆਪਣੇ ਮਨ ਕੀ ਬਾਤ ਕਰਨਗੇ। [caption id="attachment_234138" align="aligncenter" width="300"]pm modi PM ਨਰਿੰਦਰ ਮੋਦੀ ਅੱਜ 51ਵੀਂ ਵਾਰ ਕਰਨਗੇ 'ਮਨ ਕੀ ਬਾਤ'[/caption] ਦੱਸ ਦਈਏ ਕਿ ਪੀ.ਐੱਮ. ਮੋਦੀ ਨੇ ਆਪਣੇ ਪ੍ਰੋਗਰਾਮ 'ਮਨ ਕੀ ਬਾਤ' ਲਈ ਜਨਤਾ ਤੋਂ ਸੁਝਾਅ ਮੰਗੇ ਸਨ। [caption id="attachment_234140" align="aligncenter" width="300"]pm modi PM ਨਰਿੰਦਰ ਮੋਦੀ ਅੱਜ 51ਵੀਂ ਵਾਰ ਕਰਨਗੇ 'ਮਨ ਕੀ ਬਾਤ'[/caption] ਮੋਦੀ ਦਾ 'ਮਨ ਕੀ ਬਾਤ' ਪ੍ਰੋਗਰਾਮ ਅੱਜ ਬੇਹੱਦ ਖਾਸ ਹੋਵੇਗਾ, ਕਿਉਂਕਿ ਜਿੱਥੇ ਉਹ ਕਈ ਅਹਿਮ ਮੁੱਦਿਆਂ 'ਤੇ ਚਰਚਾ ਕਰਨਗੇ ਅਤੇ ਲੋਕਾਂ ਦੇ ਭੇਜੇ ਗਏ ਸੁਝਾਆਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਨਗੇ। -PTC News


Top News view more...

Latest News view more...