PM ਮੋਦੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਬਦਲਿਆ ਨਾਮ, ਰੱਖਿਆ “ਚੌਕੀਦਾਰ ਨਰਿੰਦਰ ਮੋਦੀ”

pm
PM ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਬਦਲਿਆ ਨਾਮ, ਰੱਖਿਆ "ਚੌਕੀਦਾਰ ਨਰਿੰਦਰ ਮੋਦੀ"

PM ਮੋਦੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਬਦਲਿਆ ਨਾਮ, ਰੱਖਿਆ “ਚੌਕੀਦਾਰ ਨਰਿੰਦਰ ਮੋਦੀ”,ਨਵੀਂ ਦਿੱਲੀ: ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਹੈਂਡਲ ‘ਤੇ ਅੱਜ ਆਪਣਾ ਨਾਂ ਬਦਲ ਲਿਆ ਹੈ। ਜਿਸ ਦੌਰਾਨ ਉਹਨਾਂ ਨੇ ਹੁਣ ਆਪਣਾ ਨਾਮ “ਚੌਕੀਦਾਰ ਨਰਿੰਦਰ ਮੋਦੀ’ ਕਰ ਦਿੱਤਾ ਹੈ।

pm
PM ਮੋਦੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਬਦਲਿਆ ਨਾਮ, ਰੱਖਿਆ “ਚੌਕੀਦਾਰ ਨਰਿੰਦਰ ਮੋਦੀ”

ਉਨ੍ਹਾਂ ਤੋਂ ਤਰੁੰਤ ਬਾਅਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਟਵਿੱਟਰ ਹੈਂਡਲ ‘ਤੇ ਆਪਣਾ ਨਾਂ ਬਦਲ ਕੇ ‘ਚੌਕੀਦਾਰ ਅਮਿਤ ਸ਼ਾਹ’ ਕਰ ਦਿੱਤਾ।

pm
PM ਮੋਦੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਬਦਲਿਆ ਨਾਮ, ਰੱਖਿਆ “ਚੌਕੀਦਾਰ ਨਰਿੰਦਰ ਮੋਦੀ”

ਇਸ ਤੋਂ ਇਲਾਵਾ ਰੇਲ ਮੰਤਰੀ ਪਿਊਸ਼ ਗੋਇਲ, ਸਮਿਤੀ ਇਰਾਨੀ, ਅਨੁਰਾਗ ਠਾਕੁਰ, ਮਨੋਹਰ ਲਾਲ ਅਤੇ ਭਾਜਪਾ ਦੀ ਆਈ. ਟੀ. ਸੈੱਲ. ਦੇ ਮੁਖੀ ਅਮਿਤ ਮਾਲਵੀਆ ਸਮੇਤ ਪਾਰਟੀ ਦੇ ਹੋਰ ਕਈ ਆਗੂਆਂ ਨੇ ਵੀ ਟਵਿੱਟਰ ‘ਤੇ ਆਪਣੇ ਨਾਂ ਦੇ ਅੱਗੇ ‘ਚੌਕੀਦਾਰ’ ਸ਼ਬਦ ਲਗਾ ਲਿਆ ਹੈ।

-PTC News