ਪੁਲਿਸ ਨੇ ਇੰਟਰਪੋਲ ਦੀ ਸਹਾਇਤਾ ਨਾਲ ਸੁਪਾਰੀ ਕਿਲਿੰਗ ਮਾਮਲੇ ‘ਚ ਲੋੜੀਂਦੇ ਦੋਸ਼ੀ ਨੂੰ ਦੁਬਈ ਤੋਂ ਕੀਤਾ ਗ੍ਰਿਫ਼ਤਾਰ

arrested
ਪੁਲਿਸ ਨੇ ਇੰਟਰਪੋਲ ਦੀ ਸਹਾਇਤਾ ਨਾਲ ਸੁਪਾਰੀ ਕਿਲਿੰਗ ਮਾਮਲੇ 'ਚ ਲੋੜੀਂਦੇ ਦੋਸ਼ੀ ਨੂੰ ਦੁਬਈ ਤੋਂ ਕੀਤਾ ਗ੍ਰਿਫ਼ਤਾਰ

ਪੁਲਿਸ ਨੇ ਇੰਟਰਪੋਲ ਦੀ ਸਹਾਇਤਾ ਨਾਲ ਸੁਪਾਰੀ ਕਿਲਿੰਗ ਮਾਮਲੇ ‘ਚ ਲੋੜੀਂਦੇ ਦੋਸ਼ੀ ਨੂੰ ਦੁਬਈ ਤੋਂ ਕੀਤਾ ਗ੍ਰਿਫ਼ਤਾਰ,ਟਾਂਡਾ: ਅੱਜ ਟਾਂਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਉਹਨਾਂ ਨੇ ਇੰਟਰਪੋਲ ਦੀ ਸਹਾਇਤਾ ਨਾਲ ਸੁਪਾਰੀ ਕਿਲਿੰਗ ‘ਚ ਇਕ ਲੋੜੀਂਦੇ ਅਪਰਾਧੀ ਜੋਤੀ ਖੁਰਦਾ ਨੂੰ ਦੁਬਈ ਤੋਂ ਦਬੋਚਿਆ।

ਮਿਲੀ ਜਾਣਕਾਰੀ ਮੁਤਾਬਕ ਅਪਰਾਧੀ ਉੱਪਰ ਕਤਲ ਸਮੇਤ ਹੋਰ ਵੱਖ-ਵੱਖ 9 ਮਾਮਲੇ ਦਰਜ ਹਨ। ਪੁਲਿਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

-PTC News