Advertisment

ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, 8 ਅਫ਼ਸਰ ਬਣੇ ADGP

author-image
Shanker Badra
Updated On
New Update
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, 8 ਅਫ਼ਸਰ ਬਣੇ ADGP
Advertisment
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, 8 ਅਫ਼ਸਰ ਬਣੇ ADGP:ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ ਕਰਦਿਆਂ ਪੰਜਾਬ ਪੁਲਿਸ ਦੇ 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੇ ਨਾਲ ਹੀ 1994 ਬੈਚ ਦੇ 8 ਅਫ਼ਸਰਾਂ ਨੂੰ ਏ.ਡੀ.ਜੀ.ਪੀ. ਦੇ ਅਹੁਦੇ ਲਈ ਤਰੱਕੀ ਦਿੱਤੀ ਗਈ ਹੈ। publive-image ਆਈਪੀਐਸ ਵੀ.ਕੇ ਭਵਰਾ ਨੂੰ ਡੀ.ਜੀ.ਪੀ. ਇੰਟੈਲੀਜੈਂਸ ਤੋਂ ਬਦਲ ਕੇ ਡੀ.ਜੀ.ਪੀ.ਪੰਜਾਬ ਹੋਮ ਗਾਰਡ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਈਪੀਐਸ ਵਰਿੰਦਰ ਕੁਮਾਰ ਨੂੰ ਏ.ਡੀ.ਜੀ. ਸਕਿਉਰਟੀ ਤੋਂ ਬਦਲ ਕੇ ਏ.ਡੀ.ਜੀ.ਇੰਟੈਲੀਜੈਂਸ ਦਾ ਚਾਰਜ ਦਿੱਤਾ ਗਿਆ। -PTCNews
Advertisment
Police Department 19 IPS officers Transfer , 8 Officer made ADGP ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, 8 ਅਫ਼ਸਰ ਬਣੇ ADGP Police Department 19 IPS officers Transfer , 8 Officer made ADGP ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, 8 ਅਫ਼ਸਰ ਬਣੇ ADGP Police Department 19 IPS officers Transfer , 8 Officer made ADGP ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, 8 ਅਫ਼ਸਰ ਬਣੇ ADGP-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment