ਗਾਹਕਾਂ ਦੀ ਮੰਗ ‘ਤੇ ਆਉਂਦੀਆਂ ਸੀ ਵਿਦੇਸ਼ੀ ਲੜਕੀਆਂ , ਪਤੀ- ਪਤਨੀ ਪੰਜ ਸਾਲਾਂ ਤੋਂ ਚਲਾ ਰਹੇ ਸੀ Sex racket

Police Patna colony Exposed high profile sex racket
ਗਾਹਕਾਂ ਦੀ ਮੰਗ ‘ਤੇ ਆਉਂਦੀਆਂ ਸੀ ਵਿਦੇਸ਼ੀ ਲੜਕੀਆਂ , ਪਤੀ- ਪਤਨੀ ਪੰਜ ਸਾਲਾਂ ਤੋਂ ਚਲਾ ਰਹੇ ਸੀ Sex racket

ਗਾਹਕਾਂ ਦੀ ਮੰਗ ‘ਤੇ ਆਉਂਦੀਆਂ ਸੀ ਵਿਦੇਸ਼ੀ ਲੜਕੀਆਂ , ਪਤੀ- ਪਤਨੀ ਪੰਜ ਸਾਲਾਂ ਤੋਂ ਚਲਾ ਰਹੇ ਸੀ Sex racket:ਪਟਨਾ : ਪੁਲਿਸ ਨੇ ਪਟਨਾ ਦੀ ਇੱਕ ਕਲੋਨੀ ਵਿੱਚ ਚੱਲ ਰਹੇ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਸੈਕਸ ਰੈਕੇਟ ਵਟਸਐਪ ਦੇ ਜ਼ਰੀਏ ਚਲਾਇਆ ਜਾ ਰਿਹਾ ਸੀ। ਇਥੇ ਵਿਦੇਸ਼ੀ ਲੜਕੀਆਂ ਨੂੰ ਵੀ ਇੱਥੇ ਬੁਲਾਇਆ ਜਾਂਦਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਪਤੀ ਅਤੇ ਪਤਨੀ ਸਮੇਤ ਤਿੰਨ ਲੋਕਾਂ ਨੂੰ ਕਾਬੂ ਕੀਤਾ ਹੈ।

Police Patna colony Exposed high profile sex racket
ਗਾਹਕਾਂ ਦੀ ਮੰਗ ‘ਤੇ ਆਉਂਦੀਆਂ ਸੀ ਵਿਦੇਸ਼ੀ ਲੜਕੀਆਂ , ਪਤੀ- ਪਤਨੀ ਪੰਜ ਸਾਲਾਂ ਤੋਂ ਚਲਾ ਰਹੇ ਸੀ Sex racket

ਇਸ ਸਬੰਧੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗ੍ਰੈਂਡ ਅਪਾਰਟਮੈਂਟ ਦੇ ਫਲੈਟ ਨੰਬਰ ਡੀ -8 ਤੋਂ ਸੈਕਸ ਰੈਕੇਟ ਚਲਾਇਆ ਜਾਂਦਾ ਹੈ। ਇਸ ਦੌਰਾਨ ਲੜਕੀਆਂ ਦੀਆਂ ਤਸਵੀਰਾਂ ਵਟਸਐਪ ਰਾਹੀਂ ਗਾਹਕਾਂ ਨੂੰ ਭੇਜੀਆਂ ਜਾਂਦੀਆਂ ਹਨ  ਅਤੇ ਇਸ ਫਲੈਟ ਵਿਚ ਗਾਹਕਾਂ ਨੂੰ ਬੁਲਾਇਆ ਜਾਂਦਾ ਹੈ।

Police Patna colony Exposed high profile sex racket
ਗਾਹਕਾਂ ਦੀ ਮੰਗ ‘ਤੇ ਆਉਂਦੀਆਂ ਸੀ ਵਿਦੇਸ਼ੀ ਲੜਕੀਆਂ , ਪਤੀ- ਪਤਨੀ ਪੰਜ ਸਾਲਾਂ ਤੋਂ ਚਲਾ ਰਹੇ ਸੀ Sex racket

ਜਦੋਂ ਪੁਲਿਸ ਨੇ ਸੋਮਵਾਰ ਦੀ ਰਾਤ ਨੂੰ ਫਲੈਟ ‘ਤੇ ਛਾਪਾ ਮਾਰਿਆ ਤਾਂ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ। ਇਸ ਫਲੈਟ ਤੋਂ ਪੁਲਿਸ ਨੇ ਮੁੱਖ ਦੋਸ਼ੀ ਸੰਜੀਤ ਕੁਮਾਰ, ਉਸਦੀ ਪਤਨੀ ਰਾਣੀ ਥਾਪਾ ਅਤੇ ਸੁਨੀਲ ਕੁਮਾਰ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ।

Police Patna colony Exposed high profile sex racket
ਗਾਹਕਾਂ ਦੀ ਮੰਗ ‘ਤੇ ਆਉਂਦੀਆਂ ਸੀ ਵਿਦੇਸ਼ੀ ਲੜਕੀਆਂ , ਪਤੀ- ਪਤਨੀ ਪੰਜ ਸਾਲਾਂ ਤੋਂ ਚਲਾ ਰਹੇ ਸੀ Sex racket

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਇਸ ਲੜਕੀ ਦੀਆਂ ਕੱਟ ਚੁੱਕੀਆਂ ਨੇ ਦੋਵੇਂ ਲੱਤਾਂ , ਫ਼ਿਰ ਵੀ ਰੈਂਪ ‘ਤੇ ਚੱਲ ਕੇ ਰਚਿਆ ਇਤਿਹਾਸ

ਇਸ ਦੌਰਾਨ ਦੋਸ਼ੀ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਇਸ ਫਲੈਟ ਤੋਂ ਸੈਕਸ ਰੈਕੇਟ ਚਲਾ ਰਿਹਾ ਸੀ ਅਤੇ ਗਾਹਕਾਂ ਕੋਲੋਂ ਇਕ ਘੰਟੇ ਲਈ 5 ਹਜ਼ਾਰ ਅਤੇ 2 ਘੰਟੇ ਲਈ 10 ਹਜ਼ਾਰ ਲਏ ਜਾਂਦੇ ਸਨ। ਮੁਲਜ਼ਮ ਨੇ ਇਹ ਕਿਹਾ ਕਿ ਗਾਹਕਾਂ ਦੀ ਮੰਗ ‘ਤੇ ਦਿੱਲੀ, ਕੋਲਕਾਤਾ ਅਤੇ ਬੰਗਲਾ ਦੇਸ਼ ਦੀਆਂ ਕੁੜੀਆਂ ਨੂੰ ਵੀ ਬੁਲਾਇਆ ਗਿਆ ਸੀ।
-PTCNews