Advertisment

ਥਾਣਾ ਅਜਨਾਲਾ ਦੇ SHO ਖ਼ਿਲਾਫ਼ ਸੱਤ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਕੱਦਮਾ ਦਰਜ

author-image
Shanker Badra
Updated On
New Update
ਥਾਣਾ ਅਜਨਾਲਾ ਦੇ SHO ਖ਼ਿਲਾਫ਼ ਸੱਤ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਕੱਦਮਾ ਦਰਜ
Advertisment
ਥਾਣਾ ਅਜਨਾਲਾ ਦੇ SHO ਖ਼ਿਲਾਫ਼ ਸੱਤ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਕੱਦਮਾ ਦਰਜ:ਅਜਨਾਲਾ : ਥਾਣਾ ਅਜਨਾਲਾ ਦੇ ਮੌਜੂਦਾ ਐਸਐਚਓ ਮਨਜਿੰਦਰ ਸਿੰਘ ਖ਼ਿਲਾਫ਼ ਨਸ਼ੇ ਦੇ ਇੱਕ ਮਾਮਲੇ ਵਿਚ ਸੱਤ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। police station Ajnala SHO Against bribe case case registered ਥਾਣਾ ਅਜਨਾਲਾ ਦੇ SHO ਖ਼ਿਲਾਫ਼ ਸੱਤ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਕੱਦਮਾ ਦਰਜ ਜਾਣਕਾਰੀ ਅਨੁਸਾਰ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਛੁਡਾਉਣ ਬਦਲੇ ਐਸਐਚਓ ਮਨਜਿੰਦਰ ਸਿੰਘ ਨੇ ਸੱਤ ਲੱਖ ਰੁਪਏ ਦੀ ਰਿਸ਼ਵਤ ਲਈ ਸੀ।ਜਿਸ ਤੋਂ ਬਾਅਦ ਮੈਡੀਕਲ ਸਟੋਰ ਮਾਲਕ ਦੇ ਭਰਾ ਨੇ ਰਿਸ਼ਵਤ ਲੈਣ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ। police station Ajnala SHO Against bribe case case registered ਥਾਣਾ ਅਜਨਾਲਾ ਦੇ SHO ਖ਼ਿਲਾਫ਼ ਸੱਤ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਕੱਦਮਾ ਦਰਜ ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਐਸਪੀਡੀ ਨੇ ਇਨਕਵਾਰੀ ਤੋਂ ਬਾਅਦ ਐਸਐਚਓ ਮਨਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment