Thu, Apr 25, 2024
Whatsapp

ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ’ਚ ਨਿਕਲੀਆਂ ਅਸਾਮੀਆਂ , 56,100 ਰੁਪਏ ਤਨਖਾਹ  

Written by  Shanker Badra -- November 16th 2019 06:00 PM
ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ’ਚ ਨਿਕਲੀਆਂ ਅਸਾਮੀਆਂ , 56,100 ਰੁਪਏ ਤਨਖਾਹ  

ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ’ਚ ਨਿਕਲੀਆਂ ਅਸਾਮੀਆਂ , 56,100 ਰੁਪਏ ਤਨਖਾਹ  

ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ’ਚ ਨਿਕਲੀਆਂ ਅਸਾਮੀਆਂ , 56,100 ਰੁਪਏ ਤਨਖਾਹ:ਭੋਪਾਲ : ਭਾਰਤ ਵਿੱਚ ਬੇਰੁਜ਼ਗਾਰੀ ਦੀ ਮਾਰ ਕਰਕੇ ਰੁਜ਼ਗਾਰ ਦੀ ਸਮੱਸਿਆ ਸਭ ਤੋਂ ਵੱਡੀ ਚੁਣੌਤੀ ਹੈ। ਦੇਸ਼ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਦਿਨ-ਬ-ਦਿਨ ਵਧ ਰਹੀ ਹੈ। ਜਿਸ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਜਦੋਂ ਵੀ ਕੋਈ ਸਰਕਾਰੀ ਅਸਾਮੀਆਂ ਨਿਕਲਦੀਆਂ ਹਨ ਤਾਂ ਵੱਡੀ ਗਿਣਤੀ ਵਿੱਚ ਨੌਜਵਾਨ ਅਪਲਾਈ ਕਰਦੇ ਹਨ। [caption id="attachment_360488" align="aligncenter" width="300"]Pollution Control Board Open 43 posts , 56,100 Rupees Salary ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ’ਚ ਨਿਕਲੀਆਂ ਅਸਾਮੀਆਂ , 56,100 ਰੁਪਏਤਨਖਾਹ[/caption] ਹੁਣ ਮੱਧ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ, ਭੋਪਾਲ ਨੇ ਕੁੱਲ 43 ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸਦੇ ਤਹਿਤ ਸਹਾਇਕ ਇੰਜੀਨੀਅਰ (ਵਾਤਾਵਰਣ) ਅਤੇ ਵਿਗਿਆਨੀ ਦੀਆਂ ਅਸਾਮੀਆਂ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ। ਜਿਸ ਦੇ ਲਈ ਚਾਹਵਾਨ ਅਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਰਜ਼ੀ ਦੇਣੀ ਪਏਗੀ। [caption id="attachment_360486" align="aligncenter" width="300"]Pollution Control Board Open 43 posts , 56,100 Rupees Salary ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ’ਚ ਨਿਕਲੀਆਂ ਅਸਾਮੀਆਂ , 56,100 ਰੁਪਏਤਨਖਾਹ[/caption] ਦੱਸ ਦੇਈਏ ਕਿ ਅਰਜ਼ੀ ਦੇਣ ਦੀ ਆਖ਼ਰੀ ਤਰੀਕ 30 ਨਵੰਬਰ 2019 ਹੈ। ਇਸ ਦੌਰਾਨ ਖਾਸ਼ ਗੱਲ ਇਹ ਹੈ ਕਿ ਜੋ ਉਮੀਦਵਾਰ ਜੋ ਮੂਲ ਰੂਪ ਵਿਚ ਮੱਧ ਪ੍ਰਦੇਸ਼ ਦੇ ਹਨ ,ਉਨ੍ਹਾਂ ਨੂੰ ਹਰ ਕਿਸਮ ਦੇ ਰਾਖਵਾਂਕਰਨ ਅਤੇ ਉਮਰ 'ਚ ਢਿੱਲ ਦਿੱਤੀ ਜਾਵੇਗੀ। ਦੂਜੇ ਸੂਬਿਆਂ ਤੋਂ ਉਮੀਦਵਾਰ ਗੈਰ-ਰਾਖਵੀਆਂ ਸ਼੍ਰੇਣੀ 'ਚ ਆਉਣਗੇ ਤੇ ਉਸੇ ਸ਼੍ਰੇਣੀ ਵਿੱਚ ਅਪਲਾਈ ਕਰਨ ਦੇ ਯੋਗ ਹੋਣਗੇ। ਤੁਸੀਂ ਵਧੇਰੇ ਜਾਣਕਾਰੀ ਲਈ www.mppcb.nic.in ,www.mponline.gov.in ਦੀ ਵੈਬਸਾਈਟ ਉੱਤੇ ਜਾ ਸਕਦੇ ਹੋ। [caption id="attachment_360487" align="aligncenter" width="300"]Pollution Control Board Open 43 posts , 56,100 Rupees Salary ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ’ਚ ਨਿਕਲੀਆਂ ਅਸਾਮੀਆਂ , 56,100 ਰੁਪਏਤਨਖਾਹ[/caption] ਖਾਲੀ ਅਸਾਮੀਆਂ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ : ਸਹਾਇਕ ਇੰਜੀਨੀਅਰ (ਵਾਤਾਵਰਣ), ਪੋਸਟ : 34 (ਗੈਰ-ਰਾਖਵੀਆਂ-10) : ਇਸ ਦੇ ਲਈ ਉਮੀਦਵਾਰ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਵਾਤਾਵਰਣ ਇੰਜੀਨੀਅਰਿੰਗ / ਸਿਵਲ ਇੰਜੀਨੀਅਰਿੰਗ / ਕੈਮੀਕਲ ਇੰਜੀਨੀਅਰਿੰਗ ਵਿਚ ਬੀਈ / ਬੀਟੈਕ ਅਤੇ ਐਮਈ / ਐਮਟੈਕ ਦੀ ਡਿਗਰੀਪਾਸ ਕੀਤੀ ਹੋਵੇ। ਇਸਦੇ ਨਾਲ ਹੀ ਗੇਟ (ਗ੍ਰੈਜੂਏਟ ਐਪਟੀਟਿਊਡ ਟੈਸਟ) ਪਾਸ ਕੀਤਾ ਹੋਣਾ ਚਾਹੀਦਾ ਹੈ। [caption id="attachment_360488" align="aligncenter" width="300"]Pollution Control Board Open 43 posts , 56,100 Rupees Salary ਨੌਜਵਾਨਾਂ ਲਈ ਖ਼ੁਸ਼ਖ਼ਬਰੀ , ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ’ਚ ਨਿਕਲੀਆਂ ਅਸਾਮੀਆਂ , 56,100 ਰੁਪਏਤਨਖਾਹ[/caption] ਸਾਇੰਟਿਸਟ, ਪੋਸਟ: 09 (ਗੈਰ-ਰਾਖਵੀਆਂ-03) : ਇਸ ਦੇ ਲਈ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾਨ ਤੋਂ ਜ਼ੂਲਾਜੀ / ਬੋਟਨੀ / ਕੈਮਿਸਟਰੀ / ਵਾਤਾਵਰਣ ਵਿਗਿਆਨ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਅਤੇ ਯੂਜੀਸੀ ਨੈੱਟ ਦੀ ਪ੍ਰੀਖਿਆ ਪਾਸ ਕੀਤੀ ਹੋਵੇ। ਇਸ ਦੇ ਲਈ ਉਮਰ ਘੱਟੋ -ਘੱਟ 21 ਅਤੇ ਵੱਧ ਤੋਂ ਵੱਧ 40 ਸਾਲ ਹੋਵੇ ਅਤੇ ਤਨਖਾਹ: 56,100 ਰੁਪਏ ਹੈ। -PTCNews


Top News view more...

Latest News view more...