Fri, Apr 26, 2024
Whatsapp

ਆਸਟ੍ਰੇਲੀਆ 'ਚ ਲੱਗੀ ਭਿਆਨਕ ਅੱਗ 'ਤੇ ਭਾਵੁਕ ਹੋਈ ਪੰਜਾਬੀ ਇੰਡਸਟਰੀ, ਸਿਤਾਰਿਆਂ ਨੇ ਕੀਤੀ ਅਰਦਾਸ

Written by  Jashan A -- January 07th 2020 02:05 PM
ਆਸਟ੍ਰੇਲੀਆ 'ਚ ਲੱਗੀ ਭਿਆਨਕ ਅੱਗ 'ਤੇ ਭਾਵੁਕ ਹੋਈ ਪੰਜਾਬੀ ਇੰਡਸਟਰੀ, ਸਿਤਾਰਿਆਂ ਨੇ ਕੀਤੀ ਅਰਦਾਸ

ਆਸਟ੍ਰੇਲੀਆ 'ਚ ਲੱਗੀ ਭਿਆਨਕ ਅੱਗ 'ਤੇ ਭਾਵੁਕ ਹੋਈ ਪੰਜਾਬੀ ਇੰਡਸਟਰੀ, ਸਿਤਾਰਿਆਂ ਨੇ ਕੀਤੀ ਅਰਦਾਸ

ਆਸਟ੍ਰੇਲੀਆ 'ਚ ਲੱਗੀ ਭਿਆਨਕ ਅੱਗ 'ਤੇ ਭਾਵੁਕ ਹੋਈ ਪੰਜਾਬੀ ਇੰਡਸਟਰੀ, ਸਿਤਾਰਿਆਂ ਨੇ ਕੀਤੀ ਅਰਦਾਸ,ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਹੈ। ਹੁਣ ਤੱਕ 50 ਕਰੋੜ ਜਾਨਵਰ ਇਸ ਅੱਗ ਦੀ ਚਪੇਟ 'ਚ ਆ ਚੁੱਕੇ ਹਨ, ਜਿਨ੍ਹਾਂ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤੇ ਉਹਨਾਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਦਹਿਲ ਰਿਹਾ ਹੈ। https://www.instagram.com/p/B68jLysjwWH/?utm_source=ig_web_copy_link ਇੰਨੇ ਮਾੜੇ ਹਾਲਾਤਾਂ ਦੇ ਠੀਕ ਹੋ ਜਾਣ ਲਈ ਹਰ ਕੋਈ ਦੁਆ ਕਰ ਰਿਹਾ ਹੈ। ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਕਲਾਕਾਰ ਤੇ ਅਦਾਕਾਰ ਵੀ ਪ੍ਰਮਾਤਮਾ ਅੱਗੇ ਆਸਟ੍ਰੇਲੀਆ ਲਈ ਅਰਦਾਸ ਕਰ ਰਹੇ ਹਨ। ਹੋਰ ਪੜ੍ਹੋ: ਦਿੱਲੀ: ਇੰਡੀਆ ਗੇਟ ਨੇੜੇ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਹਸਪਤਾਲ 'ਚ ਭਰਤੀ https://www.instagram.com/p/B6-RkpMARl-/?utm_source=ig_web_copy_link ਪੰਜਾਬੀ ਗਾਇਕ ਐਮੀ ਵਿਰਕ, ਹਿਮਾਂਸ਼ੀ ਖੁਰਾਣਾ, ਬੀਨੂੰ ਢਿੱਲੋਂ,ਗੁਰਨਾਮ ਭੁੱਲਰ,ਰਵਨੀਤ ਸਿੰਘ,ਪਰਮੀਸ਼ ਵਰਮਾ,ਨੀਰੂ ਬਾਜਵਾ ਸਮੇਤ ਕਈ ਸਿਤਾਰਿਆਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ।ਦੱਸ ਦਇਏ ਕਿ ਹੁਣ ਆਸਟ੍ਰੇਲੀਆ ਮੀਂਹ ਪੈਣ ਦੀਆਂ ਖ਼ਬਰਾਂ ਆ ਰਹੀਆਂ ਹਨ,ਜਿਸ ਕਾਰਨ ਅੱਗ ਤੋਂ ਕੁੱਝ ਰਾਹਤ ਮਿਲੀ ਹੈ। https://www.instagram.com/p/B6-C3RmgVD7/?utm_source=ig_web_copy_link https://www.instagram.com/p/B68kAcNh7DU/?utm_source=ig_web_copy_link https://www.instagram.com/p/B69knIcHp0x/?utm_source=ig_web_copy_link https://www.instagram.com/p/B69wW3rJ9NQ/?utm_source=ig_web_copy_link https://www.instagram.com/p/B6-KAsbnr0X/?utm_source=ig_web_copy_link -PTC News  


Top News view more...

Latest News view more...