ਹੋਰ ਖਬਰਾਂ

PPSC ਨੇ ਪ੍ਰਿੰਸੀਪਲ ਦੀ ਸਿੱਧੀ ਭਰਤੀ ਦਾ Final ਰਿਜ਼ਲਟ ਕੀਤਾ ਜਾਰੀ

By Jashan A -- July 26, 2019 8:07 pm -- Updated:Feb 15, 2021

PPSC ਨੇ ਪ੍ਰਿੰਸੀਪਲ ਦੀ ਸਿੱਧੀ ਭਰਤੀ ਦਾ Final ਰਿਜ਼ਲਟ ਕੀਤਾ ਜਾਰੀ,ਚੰਡੀਗੜ੍ਹ: PPSC ਨੇ ਪ੍ਰਿੰਸੀਪਲ ਦੀ ਸਿੱਧੀ ਭਰਤੀ ਦਾ Final ਰਿਜ਼ਲਟ (ਲਿਖਤੀ ਤੇ ਇੰਟਰਵਿਊ )ਜਾਰੀ ਕਰ ਦਿੱਤਾ ਹੈ। ਉਮੀਦਵਾਰ ਆਪਣਾ ਰਿਜ਼ਲਟ PPSC ਦੀ ਵੈੱਬਸਾਈਟ 'ਤੇ ਚੈੱਕ ਕਰ ਸਕਦੇ ਹਨ। ਇਸ ਪ੍ਰੀਖਿਆ 'ਚ ਅਰੁਣ ਕੁਮਾਰ ਗਰਗ ਨੇ 280.48 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਵਿਕਾਸ ਕੁਮਾਰ ਝੀਂਜਹਾ ਨੇ 276.30 ਅੰਕ ਲੈ ਕੇ ਦੂਜਾ ਅਤੇ ਜੋਤੀ ਨੇ 272.70 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ।

-PTC News

  • Share