Fri, Apr 19, 2024
Whatsapp

PPSC ਨੇ ਪ੍ਰਿੰਸੀਪਲ ਦੀ ਸਿੱਧੀ ਭਰਤੀ ਦਾ Final ਰਿਜ਼ਲਟ ਕੀਤਾ ਜਾਰੀ

Written by  Jashan A -- July 26th 2019 08:10 PM
PPSC ਨੇ ਪ੍ਰਿੰਸੀਪਲ ਦੀ ਸਿੱਧੀ ਭਰਤੀ ਦਾ Final ਰਿਜ਼ਲਟ ਕੀਤਾ ਜਾਰੀ

PPSC ਨੇ ਪ੍ਰਿੰਸੀਪਲ ਦੀ ਸਿੱਧੀ ਭਰਤੀ ਦਾ Final ਰਿਜ਼ਲਟ ਕੀਤਾ ਜਾਰੀ

PPSC ਨੇ ਪ੍ਰਿੰਸੀਪਲ ਦੀ ਸਿੱਧੀ ਭਰਤੀ ਦਾ Final ਰਿਜ਼ਲਟ ਕੀਤਾ ਜਾਰੀ,ਚੰਡੀਗੜ੍ਹ: PPSC ਨੇ ਪ੍ਰਿੰਸੀਪਲ ਦੀ ਸਿੱਧੀ ਭਰਤੀ ਦਾ Final ਰਿਜ਼ਲਟ (ਲਿਖਤੀ ਤੇ ਇੰਟਰਵਿਊ )ਜਾਰੀ ਕਰ ਦਿੱਤਾ ਹੈ। ਉਮੀਦਵਾਰ ਆਪਣਾ ਰਿਜ਼ਲਟ PPSC ਦੀ ਵੈੱਬਸਾਈਟ 'ਤੇ ਚੈੱਕ ਕਰ ਸਕਦੇ ਹਨ। ਇਸ ਪ੍ਰੀਖਿਆ 'ਚ ਅਰੁਣ ਕੁਮਾਰ ਗਰਗ ਨੇ 280.48 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਵਿਕਾਸ ਕੁਮਾਰ ਝੀਂਜਹਾ ਨੇ 276.30 ਅੰਕ ਲੈ ਕੇ ਦੂਜਾ ਅਤੇ ਜੋਤੀ ਨੇ 272.70 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। -PTC News


Top News view more...

Latest News view more...